Breaking NewsD5 specialNewsPunjab

ਕਰਫਿਊ ‘ਚ ਘਰੋਂ ਬਾਹਰ ਜਾਣ ਲਈ ਪਾਸ ਬਣਵਾਉਣ ਦਾ ਤਰੀਕਾ ਸਿੱਖੋ

ਪਟਿਆਲਾ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ ‘ਚੋਂ ਕੁਲ ਪੌਜ਼ੀਟਿਵ ਕੇਸ 120 ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 10 ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ‘ਚ ਦੋ ਦਿਨਾਂ ਦੇ ਅੰਦਰ ਹੀ 5 ਕੇਸ ਪੌਜ਼ੀਟਿਵ ਪਾਏ ਗਏ ਹਨ, ਜਿਸ ਨਾਲ ਹੁਣ ਜਲੰਧਰ ‘ਚ ਪੌਜ਼ੀਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ।

ਕਰਫਿਊ ‘ਚ ਘਰੋਂ ਬਾਹਰ ਜਾਣ ਲਈ ਪਾਸ ਬਣਵਾਉਣ ਦਾ ਤਰੀਕਾ ਸਿੱਖੋ | HOW TO APPLY FOR CURFEW PASS

ਜਿਸਦੇ ਚੱਲਦਿਆਂ ਪੰਜਾਬ ਚ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਪਾਸ ਕਿਵੇਂ ਬਣਦਾ ਹੈ। ਕਰਫਿਊ ਪਾਸ ਬਣਾਉਣ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਉਪਰਾਲਾ ਕੀਤਾ ਹੈ। ਉਨ੍ਹਾਂ ਦੇ ਵੀਡੀਓ ਬਣਾ ਕੇ ਦੱਸਿਆ ਗਿਆ ਹੈ ਕਿ ਕਰਫਿਊ ਪਾਸ ਕਿਵੇਂ ਬਣਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button