NewsBreaking NewsD5 specialPoliticsPunjab

ਕਰਫਿਊ ‘ਚ ਕੋਈ ਅਕਾਲੀ, ਕਾਂਗਰਸੀ ਤੇ ‘ਆਪ’ ਨਹੀਂ, ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਐ, ਘਰ-ਘਰ ਪਹੁੰਚਾਓ ਸੁਨੇਹਾ

ਪਟਿਆਲਾ : ਕੋਰੋਨਾ ਵਾਇਰਸ ‘ਤੇ ਕਰਫਿਊ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੈ। ਅਜਿਹੇ ‘ਚ ਕਈ ਪਾਰਟੀਆਂ ਦੇ ਆਗੂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਹੈ। ਘਨੌਰ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ ਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਵੀ ਲੋੜਵੰਦਾਂ ਲਈ ਕਦਮ ਚੁੱਕਦਿਆਂ।

ਕਰਫਿਊ ‘ਚ ਕੋਈ ਅਕਾਲੀ, ਕਾਂਗਰਸੀ ਤੇ ‘ਆਪ’ ਨਹੀਂ, ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਐ, ਘਰ-ਘਰ ਪਹੁੰਚਾਓ ਸੁਨੇਹਾ

ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਹਾਂ। ਇਸ ਮੌਕੇ ਅਕਾਲੀ ਆਗੂ ਫੌਜਇੰਦਰ ਸਿੰਘ ਮੁਖਮੈਲਪੁਰ ਵੀ ਮੌਜੂਦ ਸਨ। ਸਮੇਂ ਦੀ ਲੋੜ ਹੈ ਕਿ ਤਮਾਮ ਸਿਆਸੀ ਤੇ ਧਾਰਮਿਕ ਆਗੂ ਇਕਜੁੱਟਤਾ ਨਾਲ ਲੋਕਾਂ ਦੀ ਸਾਰ ਲੈਣ। ਕਰਫਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਂਭਣ ਤਾਂ ਕਿ ਇਸ ਘੜੀ ‘ਚ ਕੋਈ ਭੁੱਖਾ ਨਾ ਸੋਵੇ ਤੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button