Breaking NewsD5 specialInternationalNews

ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਬਨਣ ਦੇ ਰਸਤੇ ਦੀ ਆਖਰੀ ਅੜਚਨ ਵੀ ਸਾਫ਼

ਵਾਸ਼ਿੰਗਟਨ : ਪੱਛਮੀ ਵਰਜੀਨੀਆ ਦੇ ਵਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਤਸਦੀਕ ਕਰਦਿਆਂ ਹੁਣ ਅਮਰੀਕਾ ਦੇ ਸਾਰੇ 50 ਰਾਜਾਂ ਅਤੇ ਕੰਲੋਬੀਆ ਦੇ ਜ਼ਿਲ੍ਹੇ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀ.ਐਨ.ਐਨ ਰਿਪੋਰਟ ਮੁਤਾਬਿਕ ਡੇਮੋਕ੍ਰੇਟਿਕ ਅਹੁਦੇ ਵਜੋ ਚੁਣੇ ਗਏ ਉਮੀਦਵਾਰ ਜੋ ਬਾਈਡਨ ਰਾਸ਼ਟਰਪਤੀ ਚੋਣਾਂ ‘ਚ 538 ਸ਼ੀਟਾਂ ਵਿੱਚੋ 307 ਸ਼ੀਟਾਂ ਲੈ ਕੇ ਜਿੱਤ ਹਾਸਲ ਕੀਤੀ।

ਸਵੇਰੇ ਹੀ ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਖ਼ਬਰ,ਕਿਸਾਨਾਂ ਦੇ ਐਲਾਨ ਤੋਂ ਡਰੀ ਕੇਂਦਰ ਸਰਕਾਰ

ਜਦ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ 232 ਸ਼ੀਟਾਂ ਨਾਲ ਸੰਤੁਸਟ ਕਰਨਾ ਪਿਆ। ਅਮਰੀਕਾ ਵਿੱਚ ਰਾਸ਼ਟਰਪਤੀ ਉਮੀਦਵਾਰ ਨੂੰ ਚੋਣਾਂ ਨੂੰ ਜਿੱਤਣ ਲਈ ਘੱਟੋ-ਘੱਟ 270 ਰਾਸ਼ਟਰਪਤੀ ਤੇ ਜੇਤੂ ਹੋਣਾ ਜ਼ਰੂਰੀ ਹੈ। ਪੱਛਮੀ ਵਰਜੀਨੀਆ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਚੋਣ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ। ਪੱਛਮੀ ਵਰਜੀਨੀਆਂ ਨੇ ਆਪਣੀ ਚੋਣਵਾਦੀ ਵੋਟਾਂ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਸੰਕਟ ਦੇ ਖਾਤੇ ‘ਚ ਦਰਜ ਕੀਤੀਆ ਹਨ।

🔴LIVE | ਜੋਤਿਸ਼ ਕੀ ਹੈ ? ਵਿੱਦਿਆ, ਵਿਗਿਆਨ ਜਾਂ ਅੰਧਵਿਸ਼ਵਾਸ ?ਜੋਤਿਸ਼ ਨਾਲ ਜੁੜੇ ਹਰ ਸਵਾਲ ਦਾ ਜਵਾਬ

ਸੋਮਵਾਰ ਨੂੰ 538 ਮੈਂਬਰੀ ਚੋਣਕਾਰ ਕਾਲਜ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਗੇ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੁਹਿੰਮ ਵਲੋਂ ਚੋਣ ਨਤੀਜਿਆਂ ਨੂੰ ਚੁਣੋਤੀ ਦੇਣ ਲਈ ਦਰਜਨਾਂ ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਹਨ। ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ 47 ਵੇਂ ਰਾਸ਼ਟਰਪਤੀ ਦੇ ਵਜੋਂ ਅਹੁਦਾ ਸੰਭਾਲਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button