Breaking NewsD5 specialNewsPunjab

ਕਰਫਿਊ ਕਾਰਨ ਆਤਮਾ ਨੂੰ ਸ਼ਾਂਤੀ ਨਹੀਂ, ਅਸਥੀਆਂ ਜਲ ਪ੍ਰਵਾਹ ਕਿਵੇਂ ਕਰਨ ਲੋਕ?

ਅੰਮ੍ਰਿਤਸਰ : ਪੰਜਾਬ ‘ਚ ਲੱਗੇ ਕਰਫਿਊ ਕਾਰਨ ਜਿਥੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸਸਕਾਰ ਤੋਂ ਬਾਅਦ ਅਸਥੀਆਂ ਲਾੱਕਰ ‘ਚ ਪਈਆਂ ਹਨ। ਜੋ ਜਲ ਪ੍ਰਵਾਹ ਦੀ ਉਡੀਕ ‘ਚ ਹਨ। ਇਹ ਤਸਵੀਰਾਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੀਆਂ ਹਨ ਜਿਥੇ ਕਰਫਿਊ ਕਾਰਨ ਅਸਥੀਆਂ ਨੂੰ ਜਲ ਪ੍ਰਵਾਹ ਨਹੀਂ ਕੀਤਾ ਜਾ ਰਿਹਾ।

ਕਰਫਿਊ ਕਾਰਨ ਆਤਮਾ ਨੂੰ ਸ਼ਾਂਤੀ ਨਹੀਂ, ਅਸਥੀਆਂ ਜਲ ਪ੍ਰਵਾਹ ਕਿਵੇਂ ਕਰਨ ਲੋਕ?

ਇਹਨਾਂ ਥੈਲਿਆਂ ‘ਚ 300 ਦੇ ਕਰੀਬ ਅਸਥੀਆਂ ਹਨ ਜਿੰਨਾਂ ਨੂੰ ਹਰਿਦੁਆਰ ਲੈ ਜਾਣਾ ਨਾ-ਮੁਮਕਿਨ ਸਾਬਤ ਹੋ ਰਿਹਾ ਹੈ। ਸਸਕਾਰ ਤੋਂ ਬਾਅਦ ਪਰਿਵਾਰਕ ਮੈਂਬਰ ਸਮੇਂ `ਤੇ ਰੀਤੀ ਰਿਵਾਜ ਪੂਰੇ ਨਹੀਂ ਕਰ ਪਾ ਰਹੇ। ਲੋਕ ਪ੍ਰੇਸ਼ਾਨ ਨੇ ਅਜਿਹੇ `ਚ ਅੰਤਿਮ ਕਰਿਆਵਾਂ ਪੂਰੀਆਂ ਕਰਨ ਬਾਰੇ ਸਰਕਾਰ ਦੇ ਫ਼ੈਸਲੇ ‘ਤੇ ਨਜ਼ਰਾਂ ਟਿਕੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button