Breaking NewsD5 specialEntertainmentInternationalNews

ਕਮਲਾ ਹੈਰਿਸ ਦੇ ਉਪਰਾਸ਼ਟਰਪਤੀ ਬਣਨ ਤੇ ਬੇਹੱਦ ਖੁਸ਼ ਪ੍ਰਿਅੰਕਾ ‘ਲੜਕੀਆਂ ਵੱਡੇ ਸੁਪਨੇ ਦੇਖਣ, ਕੁਝ ਵੀ ਹੋ ਸਕਦਾ ਹੈ’

ਮੁੰਬਈ : ਬਾਈਡੇਨ ਨੇ ਯੂਐਸ ਚੋਣਾਂ 2020 ‘ਚ ਜਿੱਤ ਹਾਸਲ ਕਰ ਲਈ ਹੈ। ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਹਨ। ਅਮਰੀਕਾ ਦੇ ਵੱਡੇ ਮੀਡੀਆ ਆਊਟਲੈਸ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ‘ਚ ਬਾਈਡੇਨ ਨੂੰ ਜੇਤੂ ਦੱਸਿਆ ਹੈ। ਇਸਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਬਨਣ ਜਾ ਰਹੀ ਹੈ। ਇਸ ਜਿੱਤ ਦੀ ਖੁਸ਼ੀ ਅਤੇ ਜਸ਼ਨ ਮਨਾਂਉਦੇ ਹੋਏ ਬਾਲੀਵੁਡ – ਹਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਪੋਸਟ ਲਿਖੀ ਹੈ।

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐਲਾਨ !ਮੋਦੀ, ਅੰਬਾਨੀ ਤੇ ਅਡਾਨੀ ਨੂੰ ਛਿੜੀ ਕੰਬਣੀ !

ਪ੍ਰਿਅੰਕਾ ਨੇ ਲਿਖਿਆ ਹੈ, “ਅਮਰੀਕਾ ਨੇ ਰਿਕਾਰਡਸ ਬ੍ਰੇਕ ਕਰਨ ‘ਤੇ ਗੱਲ ਕੀਤੀ ਅਤੇ ਹੁਣ ਰਿਜ਼ਲਟ ਸਾਹਮਣੇ ਆ ਚੁੱਕਿਆ ਹੈ। ਹਰ ਵੋਟ ਮਾਇਨੇ ਰੱਖਦਾ ਹੈ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਅਦਾ ਕਰਦੀ ਹਾਂ, ਜਿਨ੍ਹਾਂ ਨੇ ਵੋਟ ਦਿੱਤੀ, ਦਿਖਾਇਆ ਕਿ ਕਿਸ ਤਰ੍ਹਾਂ ਡੈਮੋਕ੍ਰੇਸੀ ਕੰਮ ਕਰਦੀ ਹੈ। ਯੂਐਸ ‘ਚ ਇਹ ਚੋਣਾਂ ਵੇਖਣਾ ਬੇਹੱਦ ਸ਼ਾਨਦਾਰ ਅਨੁਭਵ ਰਿਹਾ। ਰਾਸ਼ਟਰਪਤੀ ਜੋ ਬਾਈਡੇਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਬਹੁਤ – ਬਹੁਤ ਵਧਾਈ। ਪਹਿਲੀ ਮਹਿਲਾ ਉਪ ਰਾਸ਼ਟਰਪਤੀ। ਲੜਕੀਆਂ ਵੱਡੇ ਸੁਪਨੇ ਦੇਖਣ, ਕੁਝ ਵੀ ਹੋ ਸਕਦਾ ਹੈ। ਅਮਰੀਕਾ ਨੂੰ ਵਧਾਈ।”

🔴LIVE🔴ਝਾੜੂ ਦੀ ਨਵੀ ਪ੍ਰਧਾਨ ਨੇ ਲਾਈਵ ਹੋਕੇ ਕਰਤਾ ਵੱਡਾ ਐਲਾਨ ! ਕੈਪਟਨ ਤੇ ਅਕਾਲੀ ਦਲ ਦੇ ਕੱਢਤੇ ਚਿੱਬ !

ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਨਣ ਜਾ ਰਹੀ ਹੈ। ਕੈਲੀਫੋਰਨੀਆ ਦੀ ਸੀਨੇਟਰ ਕਮਲਾ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਉਪਰਾਸ਼ਟਰਪਤੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਏਸ਼ੀਆਈ ਮੂਲ ਦੀ ਕੋਈ ਮਹਿਲਾ ਸਰਕਾਰ ‘ਚ ਇਨ੍ਹੇ ਵੱਡੇ ਅਹੁਦੇ ‘ਤੇ ਕੰਮ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button