Breaking NewsD5 specialInternationalNewsSportsTop News

ਓਲੰਪਿਕਸ ‘ਚ ਭਾਰਤ ਤੋਂ ਹਾਰਨ ਬਾਅਦ ਬਹੁਤ ਰੋਏ ਜਰਮਨ ਖਿਡਾਰੀ

ਜਰਮਨੀ : ਭਾਰਤ ਤੋਂ ਹਾਰਨ ਤੋਂ ਬਾਅਦ ਜਰਮਨੀ ਨੇ ਓਲੰਪਿਕ ਵਿਚ ਲਗਾਤਾਰ ਦੂਜਾ ਕਾਂਸੀ ਤਮਗਾ ਜਿੱਤਣ ਦਾ ਮੌਕਾ ਗੁਆ ਦਿੱਤਾ। ਜਰਮਨੀ ਨੇ 2016 ਰੀਓ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਹਾਕੀ ਟੀਮ ਨੇ ਜਰਮਨੀ ਉੱਤੇ ਲੀਡ
ਭਾਰਤ ਦੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਭਾਰਤ ਨੇ ਟੋਕੀਓ ਓਲੰਪਿਕ ਵਿਚ ਜਰਮਨੀ ਖਿਲਾਫ 5-4 ਦੀ ਰੋਮਾਂਚਕ ਜਿੱਤ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ, ਪ੍ਰਸ਼ਾਂਤ ਕਿਸ਼ੋਰ ਨੇ ਛੱਡਿਆ ਕੈਪਟਨ ਦਾ ਸਾਥ, ਹਿੱਲੀ ਸੂਬੇ ਦੀ ਸਿਆਸਤ!

ਓਲੰਪਿਕਸ ਵਿਚ ਭਾਰਤ ਤੋਂ ਹਾਰ ਮਿਲਣ ਤੋਂ ਬਾਅਦ ਜਰਮਨੀ ਦੇ ਹਾਕੀ ਖਿਡਾਰੀਆਂ ਦਾ ਦਿਲ ਦੁਖੀ ਹੋ ਗਿਆ ਅਤੇ ਉਹ ਮੈਦਾਨ ਵਿਚ ਹੀ ਰੋਣ ਲੱਗ ਪਏ। ਜਿਵੇਂ ਹੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਮੈਚ ਦੇ ਆਖਰੀ ਕੁਝ ਸਕਿੰਟਾਂ ਵਿਚ ਜਰਮਨੀ ਦੇ ਪੈਨਲਟੀ ਕਾਰਨਰ ਨੂੰ ਰੋਕਿਆ ਤਾਂ ਭਾਰਤੀ ਖਿਡਾਰੀਆਂ ਦੇ ਨਾਲ ਟੀਵੀ ਉੱਤੇ ਇਸ ਇਤਿਹਾਸਕ ਮੈਚ ਨੂੰ ਵੇਖ ਰਹੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਅਤੇ ਜਰਮਨੀ ਖਿਡਾਰੀ ਰੋਣ ਲੱਗ ਪਏ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button