Breaking NewsD5 specialInternationalNewsTop News

ਓਮੀਕਰੋਨ: ਬ੍ਰਿਟੇਨ 2 ਹਫ਼ਤਿਆਂ ਲਈ ਲੌਕਡਾਊਨ ਲਗਾਉਣ ਦੀ ਕਰ ਰਿਹਾ ਤਿਆਰੀ

ਲੰਡਨ: ਯੂਰਪ ਭਰ ਦੇ ਦੇਸ਼ਾਂ ਨੇ ਤੇਜ਼ੀ ਨਾਲ ਫੈਲ ਰਹੇ ਓਮੀਕਰੋਨ ਵੈਰੀਐਂਟ ਨੂੰ ਰੋਕਣ ਲਈ ਸਖਤ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਬ੍ਰਿਟੇਨ ਵੀ ਦੋ ਹਫ਼ਤਿਆਂ ਲਈ ਤਾਲਾਬੰਦੀ ਕਰਨ ਦੀ ਤਿਆਰੀ ਕਰ ਰਿਹਾ ਹੈ, ਉੱਥੇ ਨੇਪਾਲ ਅਤੇ ਦੱਖਣੀ ਕੋਰੀਆ ਸਮੇਤ ਕਈ ਹੋਰ ਦੇਸ਼ਾਂ ਨੇ ਵੀ ਓਮੀਕਰੋਨ ਨੂੰ ਰੋਕਣ ਲਈ ਕਈ ਸਖ਼ਤ ਨਿਯਮ ਚੁੱਕੇ ਹਨ।

Khabran Da Sira: ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ‘ਚ ਨਵੇਂ ਖੁਲਾਸੇ ! SGPC ਨੇ ਗ੍ਰਹਿ ਮੰਤਰੀ ਨੂੰ ਪਾਈ ਚਿੱਠੀ

ਫਰਾਂਸ ਅਤੇ ਆਸਟਰੀਆ ਵਿੱਚ ਯਾਤਰਾ ਪਾਬੰਦੀਆਂ ਸਖ਼ਤ ਲਾਗੂ ਕੀਤੀਆਂ ਗਈਆਂ ਹਨ। ਬ੍ਰਿਟੇਨ ਮਹਾਂਮਾਰੀ ਦੇ ਨਵੇਂ ਰੂਪ ਓਮੀਕਰੋਨ ਦੀ ਚੇਨ ਨੂੰ ਤੋੜਨ ਲਈ 2 ਹਫਤਿਆਂ ਦਾ ਲੌਕਡਾਊਨ ਲਗਾਉਣ ਬਾਰੇ ਸੋਚ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button