Breaking NewsD5 specialIndiaNewsTop News

ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਪਤਨੀ ਦਾ ਹੋਇਆ ਦਿਹਾਂਤ

ਉਤਰ ਪ੍ਰਦੇਸ਼: ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਸਿੰਘ ਦਾ ਅੱਜ ਗੁਰੂਗ੍ਰਾਮ ਵਿਖੇ ਮਿਦਾਂਤਾ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸਾਧਨਾ ਸਿੰਘ ਦੀ ਸਿਹਤ ਕਾਫ਼ੀ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ।

Pakistani Girl Marry Punjabi Boy : ਪਾਕਿਸਤਾਨੀ ਕੁੜੀ ਦਾ ਪੰਜਾਬੀ ਮੁੰਡੇ ‘ਤੇ ਆਇਆ ਦਿਲ! | D5 Channel Punjabi

ਸਿਹਤ ਜ਼ਿਆਦਾ ਵਿਗੜਦੇ ਦੇਖ ਡਾਕਟਰਾਾਂ ਵੱਲੋਂ ਉਹਨਾਂ ਨੂੰ ਆਈ.ਸੀ.ਯੂ. ‘ਚ ਲੈ ਜਾਇਆ ਗਿਆ ਸੀ।ਜਿਥੇ ਅੱਜ ਦੁਪਿਹਰ ਉਹਨਾਂ ਨੇ ਆਖਰੀ ਸਾਂਹ ਲਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button