Breaking NewsD5 specialIndiaNewsTop News

ਉਖਰੂਲ ਦੇ ਸ਼ਿਰੂਈ ਪਹਾੜੀ ‘ਤੇ ਲੱਗੀ ਭਿਆਨਕ ਅੱਗ, CM ਨੇ ਕੇਂਦਰ ਅਤੇ NDRF ਤੋਂ ਮੰਗੀ ਮਦਦ

ਮਣੀਪੁਰ : ਮਣੀਪੁਰ ਦੇ ਜੰਗਲਾਂ ‘ਚ ਅੱਗ ਲੱਗਣ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਅੱਗ ਸ਼ਿਰੂਈ ਪਹਾੜੀ ਤੱਕ ਫੈਲ ਚੁੱਕੀ ਹੈ। ਇਸ ਅੱਗ ਦੀ ਘਟਨਾ ‘ਤੇ ਮਣੀਪੁਰ ਦੇ ਮੁੱਖਮੰਤਰੀ ਐਨ. ਬੀਰੇਨ ਸਿੰਘ ਨੇ ਕਿਹਾ ਕਿ ਸ਼ਿਰੂਈ ਸਿੱਖਰ ਤੱਕ ਫੈਲੀ ਅੱਗ ਬਹੁਤ ਬਦਕਿਸਮਤੀ ਹੈ।

ਲਓ ਰਾਜੇਵਾਲ ਨੇ ਸੁਣਾਈ ਵੱਡੀ ਖੁਸ਼ਖਬਰੀ,ਅਦਾਲਤ ਨੇ ਦਿੱਤਾ ਸਰਕਾਰ ਨੂੰ ਝਟਕਾ!

ਉਥੇ ਹੀ ਸੀਐਮ ਐਨ. ਬੀਰੇਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਇਲਾਵਾ ਸਕੱਤਰ ਤੋਂ ਮਦਦ ਮੰਗੀ ਹੈ। ਇਸ ਤੋਂ ਇਲਾਵਾ ਅੱਗ ਬੁਝਾਉਣ ਲਈ NDRF ਤੋਂ ਵੀ ਮਦਦ ਮੰਗੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button