InternationalTop News
ਈਰਾਨ ਜੰਗ ‘ਚ ਸ਼ਹੀਦ ਭਾਰਤੀ ਮੂਲ ਦੀ ਅਮਰੀਕੀ ਫ਼ੌਜੀ ਐਂਜੇਲ ਰਾਮ ਪ੍ਰਸਾਦ ਨੂੰ ਦਿੱਤੀ ਗਈ ਨਾਇਕ ਵਾਂਗ ਅੰਤਿਮ ਵਿਦਾਈ

ਭਾਰਤੀ ਮੂਲ ਦੀ ਅਮਰੀਕੀ ਫ਼ੌਜ ਦੀ ਸਾਰਜੈਂਟ ਐਂਜੇਲ ਰਾਮ ਪ੍ਰਸਾਦ ਈਰਾਨ ਜੰਗ ’ਚ ਸ਼ਹੀਦ ਹੋ ਗਈ। ਉਨ੍ਹਾਂ ਨੂੰ ਨਾਇਕ ਵਾਂਗ ਅਮਰੀਕੀ ਫ਼ੌਜੀਆਂ ਤੇ ਲੋਕਾਂ ਨੇ ਵਿਦਾਈ ਦਿੱਤੀ। ਅੰਤਿਮ ਸੰਸਕਾਰ ’ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮਾਂ ਕੈਰੋਲ ਐਸੇਵੇਡੋ ਨੇ ਕਿਹਾ ਕਿ ਮੇਰੀ ਬੇਟੀ ਸੱਚੀ ਨਾਇਕਾ ਸੀ। ਉਨ੍ਹਾਂ ਦੇ ਆਸਪਾਸ ਅਧਿਕਾਰੀ, ਫ਼ੌਜੀ ਤੇ ਸੈਂਕੜੇ ਸੋਗ ’ਚ ਡੁੱਬੇ ਲੋਕ ਮੌਜੂਦ ਸਨ।
ਉਨ੍ਹਾਂ ਦੀ ਦੇਹ ਜਦੋਂ 22 ਜੁਲਾਈ ਨੂੰ ਜਾਰਡਨ ਤੋਂ ਡੋਵਰ ਹਵਾਈ ਫ਼ੌਜ ਦੇ ਅੱਡੇ ’ਤੇ ਲਿਆਂਦੀ ਗਈ, ਤਾਂ ਸਨਮਾਨ ਦੇਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜੰਗ ਮੰਤਰੀ ਪੀਟ ਹੇਗਸੇਥ ਵੀ ਉੱਥੇ ਮੌਜੂਦ ਸਨ। ਰਾਮ ਪ੍ਰਸਾਦ ਦੋ ਸਾਲ ਦੀ ਉਮਰ ’ਚ ਤ੍ਰਿਨਿਦਾਦ ਤੋਂ ਅਮਰੀਕਾ ਗਈ ਸੀ। ਉਹ ਪਿਛਲੇ ਮਹੀਨੇ ਜਾਰਡਨ ’ਚ ਅਮਰੀਕੀ ਫ਼ੌਜ ਦੇ ਅੱਡੇ ’ਤੇ ਈਰਾਨੀ ਮਿਜ਼ਾਈਲ ਹਮਲੇ ’ਚ ਸ਼ਹੀਦ ਹੋ ਗਈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਉਨ੍ਹਾਂ ਦੇ ਸੋਗ ’ਚ ਪੂਰੇ ਸੂਬੇ ’ਚ ਝੰਡੇ ਅੱਧੇ ਝੁਕਾਉਣ ਦਾ ਆਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਸਟਾਫ ਸਾਰਜੈਂਟ ਰਾਮ ਪ੍ਰਸਾਦ ਨੇ ਹੌਸਲੇ ਦੇ ਨਿਰਸਵਾਰਥ ਵਾਲੀ ਦੀ ਜ਼ਿੰਦਗੀ ਕੱਟੀ। ਨਿਊਯਾਰਕ ਤੇ ਸਾਡਾ ਦੇਸ਼ ਉਨ੍ਹਾਂ ਵਰਗੇ ਬਹਾਦਰ ਅਮਰੀਕੀਆਂ ਕਾਰਨ ਸੁਰੱਖਿਅਤ ਹਨ, ਜਿਹੜੇ ਦੇਸ਼ ਦੀ ਸੇਵਾ ਲਈ ਅੱਗੇ ਆਉਂਦੇ ਹਨ। ਸ਼ਹਿਰ ਤੇ ਸੂਬੇ ਨੇ ਉਨ੍ਹਾਂ ਦੀ ਅੰਤਿਮ ਯਾਤਰਾ ’ਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਿਊਯਾਰਕ ਪੁਲਿਸ ਦੇ ਦਰਜਨਾਂ ਮੈਂਬਰਾਂ ਦੀ ਅਗਵਾਈ ’ਚ ਮੋਟਰਸਾਈਕਲਾਂ ’ਤੇ ਸਵਾਰ ਇਕ ਕਾਫਲਾ ਉਨ੍ਹਾਂ ਦੀ ਦੇਹ ਨੂੰ ਇਕ ਚਰਚ ’ਚ ਅੰਤਿਮ ਸੰਸਕਾਰ ਸੇਵਾਵਾਂ ਲਈ ਲੈ ਲਿਆ ਗਿਆ ਤੇ ਫਿਰ ਫ਼ੌਜੀ ਸਨਮਾਨ ਨਾਲ ਲਾਂਗ ਆਇਲੈਂਡ ਦੇ ਕਬਰਿਸਤਾਨ ’ਚ ਦਫਨਾਇਆ ਗਿਆ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.