Breaking NewsD5 specialEntertainmentNewsTop News

ਇੰਨੇ ਕਰੋੜ ਦੇ ਇਸ ਆਲੀਸ਼ਾਨ ਬੰਗਲੇ ‘ਚ ਰਹਿੰਦੇ ਨੇ ਸ਼ਾਹਰੁਖ ਖਾਨ

ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਕਈ ਹਜ਼ਾਰ ਕਰੋੜ ਦੇ ਮਾਲਕ ਹਨ। ਕਿੰਗ ਖਾਨ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ, ਇਹੀ ਕਾਰਨ ਹੈ ਕਿ ਮੁੰਬਈ ਦੇ ਬੈਡਸਟੈਂਡ ‘ਚ ਸਮੁੰਦਰ ਕਿਨਾਰੇ 200 ਕਰੋੜ ਰੁਪਏ ਦਾ -ਬੰਗਲਾ ਬਣਾਇਆ ਹੈ। ਸ਼ਾਹਰੁਖ ਤੇ ਗੌਰੀ ਦੇ ਇਸ ਸੁੰਦਰ ਆਸ਼ਿਆਨ ‘ਤੇ ਸਭ ਦਾ ਧਿਆਨ ਉਦੋਂ ਗਿਆ ਜਦੋਂ 1997 ‘ਚ ‘ਯੈਸ ਬੌਸ’ ਦੀ ਸ਼ੂਟਿੰਗ ਦੌਰਾਨ ਇਹ ਬੰਗਲਾ ਦਿਖਾਈ ਦਿੱਤਾ। 6 ਮੰਜ਼ਿਲਾ ਇਸ ਬੰਗਲੇ ਦੇ ਨਾਲ ਜਿੰਮ, ਲਾਇਬ੍ਰੇਰੀ ਤੇ ਇਕ ਵਿਅਕਤੀ ਆਡੀਟੋਰੀਅਮ ਵੀ ਹੈ।

Bhagwant Mann ਨੇ ਚਾੜ੍ਹਿਆ ਵਿਰੋਧੀਆਂ ਨੂੰ ਕਾਂਬਾ! ਬੰਦ ਪਈਆਂ ਫਾਈਲਾਂ ਤੋਂ ਝੜੀ ਮਿੱਟੀ | D5 Channel Punjabi

ਸੁਹਾਨਾ ਖਾਨ ਨੇ ਹਾਲ ‘ਚ ਹੀ ਆਪਣੇ-ਆਪਣੇ ਘਰ ਦੀ ਇਕ ਝਲਕ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਦੇ ਛੋਟੇ ਭਰਾ ਅਬਰਾਮ ਖਾਨ ਵੀ ਨਜ਼ਰ ਆਏ ਸੀ। ਕੁਝ ਦਿਨਾ ਪਹਿਲਾਂ ਆਪਣੀ ਇੰਸਟਾਗਰਾਮ ਸਟੋਰੀ ‘ਤੇ ਸੁਹਾਨਾ ਨੇ ਇਕ ਨਵੀਂ ਤਸਵੀਰ ਸਾਂਝੀ ਕੀਤੀ ਸੀ ਜਿਸ ‘ਚ ਅਬਰਾਮ ਨੂੰ ਟੈਬਲੈਟ ‘ਤੇ ਵੀਡੀਓ ਗੇਮ ਖੇਡਦੇ ਹੋਏ ਬਿਸਤਰ ਦੇ ਸਾਹਮਣੇ ਕਲੀਨ ‘ਤੇ ਲੇਟੇ ਹੋਏ ਨਜ਼ਰ ਆ ਰਹੇ ਸਨ ਤਾਂ ਉਥੇ ਹੀ ਸ਼ਾਹਰੁਖ ਖਾਨ ਤੇ ਗੌਰੀ ਦੇ ਲਾਡਲੇ ਬੇਟੇ ਅਬਰਾਮ ਖਾਨ ਦੇ ਕਮਰੇ ‘ਚ ਵੁਡਨ ਫਲੋਰਿੰਗ ਹੈ। ਕਮਰਾ ਵਾਈਟ ਤੇ ਬਲੂ ਥੀਮ ‘ਤੇ ਸਜਾਇਆ ਗਿਆ ਹੈ। ਨਾਲ ਹੀ ਛੋਟੇ ਸ਼ਾਹਰੁਖ ਖਾਨ ਦਾ ਪੂਰਾ ਕਮਰਾ ਕਿਸੇ ਪਲੇਗਰਾਊਂਡ ਵਰਗਾ ਨਜ਼ਰ ਆ ਰਿਹਾ ਸੀ।

 

View this post on Instagram

 

A post shared by fangirl radhika (@fangirl__rdk)

 

View this post on Instagram

 

A post shared by Gauri Khan (@gaurikhan)

 

View this post on Instagram

 

A post shared by Gauri Khan (@gaurikhan)

 

View this post on Instagram

 

A post shared by Gauri Khan (@gaurikhan)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button