Breaking NewsD5 specialNewsSports

ਇੰਗਲੈਂਡ ਸੀਰੀਜ਼ ਲਈ ਟੀਮ ਇੰਡੀਆ ਨੇ ਪਹਿਲੀ ਵਾਰ ਕੀਤਾ ਅਭਿਆਸ, ਤਸਵੀਰਾਂ ਵਾਇਰਲ

ਨਵੀਂ ਦਿੱਲੀ : ਆਸਟ੍ਰੇਲੀਆ ‘ਚ ਤਰੰਗਾ ਲਹਿਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਨੇ ਇੰਗਲੈਂਡ (India vs England ) ਦੇ ਖਿਲਾਫ਼ ਟੈਸਟ ਸੀਰੀਜ਼ ਜਿੱਤਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਭਾਰਤੀ ਟੈਸਟ ਟੀਮ ਦੇ ਖਿਡਾਰੀਆਂ ਨੇ ਚੇਂਨਈ ਦੇ ਚੇਪੌਕ ਸਟੇਡੀਅਮ ‘ਚ ਜੱਮਕੇ ਅਭਿਆਸ ਕੀਤਾ। ਖਿਡਾਰੀ 6 ਦਿਨ ਤੱਕ ਕੁਆਰੰਟੀਨ ਰਹਿਣ ਤੋਂ ਬਾਅਦ ਪਹਿਲੀ ਵਾਰ ਮੈਦਾਨ ‘ਤੇ ਉਤਰੇ। ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦੇ ਤਿੰਨ ਕੋਰੋਨਾ ਟੈਸਟ ਹੋਏ ਅਤੇ ਸਾਰੇ ਖਿਡਾਰੀ ਸਿਹਤਮੰਦ ਪਾਏ ਗਏ।

ਲਓ ਜੀ! ਕਿਸਾਨ ਆਗੂਆਂ ਨੇ ਲਿਆ ਵੱਡਾ ਫੈਸਲਾ! ਕਰਤਾ ਨਵਾਂ ਐਲਾਨ! ਮੋਦੀ ਸਰਕਾਰ ਦੇ ਉੱਡੇ ਹੋਸ਼!

ਅਭਿਆਸ ਲਈ ਕਪਤਾਨ ਵਿਰਾਟ ਕੋਹਲੀ, ਰੋਹੀਤ ਸ਼ਰਮਾ, ਜਸਪ੍ਰੀਤ ਬੁਮਰਾਹ, ਅਜਿੰਕਿਆ ਰਹਾਣੇ ਮੈਦਾਨ ‘ਤੇ ਉਤਰੇ। ਸਾਰੇ ਖਿਡਾਰੀਆਂ ਨੇ ਮੈਦਾਨ ‘ਚ ਵਰਕਆਉਟ ਕੀਤਾ। ਮੰਗਲਵਾਰ ਤੋਂ ਟੀਮ ਇੰਡੀਆ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦਾ ਅਭਿਆਸ ਕਰੇਗੀ। ਇੰਗਲੈਂਡ ਦੇ ਖਿਡਾਰੀ ਵੀ ਮੰਗਲਵਾਰ ਤੋਂ ਅਭਿਆਸ ਸ਼ੁਰੂ ਕਰਨਗੇ।

🔴LIVE|ਕੇਂਦਰ ਦਾ ਵੱਡਾ ਐਕਸ਼ਨ ! ਜਥੇਬੰਦੀਆਂ ਨੂੰ ਪੈ ਗਈ ਬਿਪਤਾ?ਕਿਸਾਨਾਂ ਦੇ ਵਧੇ ਇਕੱਠ ਕਾਰਨ ਚਿੰਤਾ ‘ਚ ਮੋਦੀ ਸਰਕਾਰ!

ਦੂਜਾ ਟੈਸਟ ਮੈਚ ਦਰਸ਼ਕਾਂ ਦੇ ਵਿੱਚ ਹੋਵੇਗਾ
ਦੱਸ ਦਈਏ ਭਾਰਤ ਅਤੇ ਇੰਗਲੈਂਡ ਦੇ ਵਿੱਚ ਟੈਸਟ ਸੀਰੀਜ਼ 5 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾਂ ਟੈਸਟ ਮੈਚ ਖਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ, ਜਦਕਿ ਦੂਜੇ ਟੈਸਟ ਮੈਚ ‘ਚ 50 ਫ਼ੀਸਦੀ ਦਰਸ਼ਕਾਂ ਦੀ ਐਂਟਰੀ ਹੋਵੇਗੀ। ਪਹਿਲਾਂ ਚੇਂਨਈ ‘ਚ ਹੋਣ ਵਾਲੇ ਦੋਨੋਂ ਟੈਸਟ ਮੈਚ ਖਾਲੀ ਸਟੇਡੀਅਮ ‘ਚ ਹੋਣੇ ਸਨ ਪਰ ਸੋਮਵਾਰ ਨੂੰ ਬੀਸੀਸੀਆਈ ਅਤੇ ਤਾਮਿਲਨਾਡੂ ਕ੍ਰਿਕੇਟ ਐਸੋਸੀਏਸ਼ਨ ਦੇ ਵਿੱਚ ਹੋਈ ਬੈਠਕ ‘ਚ ਦੂਜੇ ਟੈਸਟ ‘ਚ ਫੈਂਸ ਦੀ ਐਂਟਰੀ ‘ਤੇ ਅਹਿਮ ਫੈਸਲਾ ਲਿਆ ਗਿਆ।

 

View this post on Instagram

 

A post shared by Team India (@indiancricketteam)

 

 

View this post on Instagram

 

A post shared by Team India (@indiancricketteam)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button