Breaking NewsD5 specialNewsPoliticsPunjab

ਇਕ ਹੋਰ ਮੁੰਡੇ ਨੇ ਕਰਤੀ ਰਾਜਾ ਵੜਿੰਗ ਦੀ ਬੇਇੱਜ਼ਤੀ ? ਭਾਸ਼ਣ ਦਿੰਦੇ ਦਾ ਖੋਹ ਲਿਆ ਮਾਇਕ (ਵੀਡੀਓ)

ਲੋਕ ਸਭਾ ਚੋਣ ਨੇੜੇ ਆ ਗਈਆ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪਿੰਡ-ਪਿੰਡ ਸ਼ਹਿਰ -ਸ਼ਹਿਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਚੋਣ ਪ੍ਰਚਾਰ ਕਰਨ ਗਏ ਲੀਡਰਾਂ ਨੂੰ ਲੋਕਾਂ ਨੇ ਘੇਰ ਘੇਰ ਉਨ੍ਹਾਂ ਸਰਕਾਰਾਂ ਦੁਆਰਾ ਕੀਤੇ ਵਾਆਦੇ ਯਾਦ ਕਰਵਾ ਰਹੇ ਹਨ।

Read Also ਆਹ ਦੇਖੋ ਰਾਜਾ ਵੜਿੰਗ ਦਾ ਹੌਂਸਲਾ, ਭਾਸ਼ਣ ਦਿੰਦੇ ਕੈਪਟਨ ਨੂੰ ਟੋਕਿਆ, ਮਨਪ੍ਰੀਤ ਬਾਦਲ ਸੁੰਨ (ਵੀਡੀਓ)

ਮਿਲੀ ਜਾਣਕਰੀ ਅਨੁਸਾਰ ਹੱਦ ਉਸ ਸਮੇਂ ਹੋਈ ਜਦੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਦੇ ਪਿੰਡ ਖੋਖਰ ਦੇ ਨੋਜਵਾਨ ਨੇ ਘਰ ਘਰ ਨੋਕਰੀ ਦੇਣ ਦਾ ਵਾਆਦ ਯਾਦ ਕਰਵਾਇਆ ‘ਤੇ ਰਾਜਾ ਵੜਿੰਗ ਸਾਹਮਣੇ ਖੜ੍ਹਾ ੳਸ ਦੇ ਮੂੰਹ ਵੱਲ ਦੇਖਦਾ ਰਿਹਾ। ਜਿਸ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਬਹਾਦਰਪਰ ਪਿੰਡ ‘ਚ ਉਸ ਸਮੇਂ ਭਾਜੜਾ ਪੈ ਗਿਆ ਜਦੋਂ ਲੋਕਾਂ ਨੇ ਕੀਤਾ ਵਾਅਦਾ ਦਾ ਹਿਸਾਬ ਮੰਗਣਾ ਸ਼ੁਰੂ ਕੀਤਾ। ਲਗਦਾ ਹੈ ਹੁਣ ਲੋਕ ਪੂਰੀ ਤਰ੍ਹਾ ਜਾਗ ਚੁੱਕੇ ਸਰਕਾਰਾਂ ਦੁਆਰਾ ਕੀਤੇ ਝੂਠੇ ਵਾਅਦਿਆ ਤੋਂ ਉਨ੍ਹਾਂ ਦਾ ਵਿਸ਼ਵਾਸ ਉਠ ਗਿਆ ਹੈ ਪਰ ਹੁਣ ਦੇਖਣਾ ਦਿਲਚਸਪ ਹੋਵੇ ਕਿ ਇਹ ਸਭ ਕੁਝ ਹੋਣ ਦੇ ਬਆਦ ਲੋਕ ਸਭਾ ਚੋਣਾਂ ‘ਚ ਲੋਕ ਆਪਣਾ ਵਿਸ਼ਵਾਸ ਕਿ ‘ਤੇ ਜਤਾਉਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button