Breaking NewsD5 specialNewsPunjab

ਆਹ ਸ਼ਰਤ ਪੂਰੀ ਕਰਕੇ ਜਿੱਤੋ ਬੁਲੇਟ, ਅੱਜ ਤੱਕ ਕਿਸੇ ਪੰਜਾਬੀ ਤੋਂ ਰਿਕਾਰਡ ਨੀਂ ਟੁੱਟਿਆ (ਵੀਡੀਓ)

ਚੰਡੀਗੜ੍ਹ : ਨੌਜਵਾਨ ਗਗਨਦੀਪ ਸਿੰਘ ਨੇ ਫੜਿਆ ਸਮਾਜ ਸੇਵਾ ਦਾ ਰਸਤਾ

ਨਸ਼ਿਆਂ ਵਿਰੁੱਧ ਪੂਰੇ ਪੰਜਾਬ ‘ਚ ਕਰੇਗਾ ਸਾਈਕਲ ਯਾਤਰਾ

ਪੰਜਾਬੀ ਨੌਜਵਾਨ ਦੀ ਅਨੋਖੀ ਸ਼ਾਨ ਅਤੇ ਚੈਲੰਜ !

Read Also ਪੰਜਾਬ ‘ਚ ਬੁਲੇਟ ਚਲਾਉਣ ਵਾਲੇ ਹੋ ਜਾਣ ਸਾਵਧਾਨ

ਪੂਰੀ ਦੁਨੀਆ ਦੇ ਨੌਜਵਾਨਾਂ ਨੂੰ ਦਿੱਤੀ ਵੱਡੀ ਚੁਣੌਤੀ

ਗਗਨਦੀਪ ਸਿੰਘ ਨੇ ਦਿੱਤੇ ਨੌਜਵਾਨਾਂ ਨੂੰ 13 ਚੈਲੰਜ

ਕੋਈ ਵੀ ਪੂਰੇ ਕਰੇਗਾ ਤਾਂ ਮਿਲੇਗਾ ਨਵਾਂ ਬੁਲੇਟ ਮੋਟਰਸਾਇਕਲ

ਚੈਲੰਜ ਸਵੀਕਾਰ ਕਰਨ ਲਈ ਕੋਈ ਵੀ ਨੌਜਵਾਨ ਨਹੀਂ ਆ ਰਿਹਾ ਅੱਗੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button