Breaking NewsD5 specialNewsPoliticsPunjab

Breaking-ਢੀਂਡਸਾ ਸਮੇਤ ਸੇਖਵਾਂ ਨੂੰ ਵੱਡਾ ਝਟਕਾ, ਅਕਾਲੀ ਦਲ ਦੀ ਬ੍ਰਹਮਪੁਰਾ ਨਾਲ ਹੋਈ ਮੀਟਿੰਗ, ਜਲਦ ਹੋਵੇਗ ਵਾਪਸੀ!

ਪਟਿਆਲਾ : ਯੂਥ ਅਕਾਲੀ ਦਲ (ਬੀ) ਦੇ ਆਗੂ ਪਰਮਬੰਸ ਸਿੰਘ ਰੋਮਾਣਾ ਅਤੇ ਸੀਨੀਅਰ ਅਕਾਲੀ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਪੀ.ਜੀ.ਆਈ ਵਿੱਚ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ। ਜਿਥੇ ਉਹ ਬਿਮਾਰੀ ਕਾਰਨ ਦਾਖਲ ਹਨ।

Jagdeep Randhawa Vs Sukhdev Dhindsa, ਸ਼ਰੇਆਮ ਸੁਣਾਈਆਂ ਖ਼ਰੀਆਂ-ਖ਼ਰੀਆਂ, ਵੀਡੀਓ ‘ਚ ਸਾਰੇ ਲੀਡਰਾਂ ਦਾ ਕਰਤਾ ਪਰਦਾਫਾਸ਼
ਮੁਲਾਕਾਤ ਇਕ ਘੰਟਾ ਚੱਲੀ. ਡਾ. ਚੀਮਾ ਨੇ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬ੍ਰਹਮਪੁਰਾ ਸੇਖਵਾਂ ਅਤੇ ਹੋਰਾਂ ਵੱਲੋਂ ਚੁੱਕੇ ਗਏ ਕਦਮ ਤੋਂ ਨਾਖੁਸ਼ ਹਨ। ਡਾ ਚੀਮਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਬ੍ਰਹਮਪੁਰਾ ਨੂੰ ਪਾਰਟੀ ਫੋਲਡ ਵਿੱਚ ਵਾਪਸ ਆਉਣ ਦੀ ਪੇਸ਼ਕਸ਼ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button