Breaking NewsD5 specialNewsPunjab

Sidhu ਦੀ ਧੀ ਦੇ ਚਾਰੇ ਪਾਸੇ ਚਰਚੇ, ਆਹ ਵੇਖੋ ਪੁੱਤਾਂ ਨਾਲੋਂ ਘੱਟ ਨੀ ਧੀਆਂ, Tractor ਦੀ ਕੱਢੀ ਧੁੱਕੀ

ਪਟਿਆਲਾ : ਸਮੇਂ ਦੇ ਨਾਲ-ਨਾਲ ਸਾਮਾਜਿਕ ਧਾਰਨਾ ਵੀ ਬਦਲ ਰਹੀ ਹੈ। ਇਕ ਸਮਾਂ ਸੀ ਕਿ ਲੜਕੀ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਸੀ। ਲੜਕੇ ਦੇ ਜਨਮ ‘ਤੇ ਖੁਸ਼ੀਆਂ, ਲੜਕੀਆਂ ਦੇ ਜਨਮ ‘ਤੇ ਮਾਯੂਸੀ ਨਾਲ ਮੁਰਝਾਏ ਚਿਹਰੇ ਨਜ਼ਰ ਆਉਂਦੇ ਸਨ ਪਰ ਲੜਕੀਆਂ ਦਾ ਰੁਤਬਾ ਵੀ ਕਿਸੇ ਤੋਂ ਘੱਟ ਨਹੀਂ। ਇਨੀਂ ਦਿਨੀਂ ਸ਼ੋਸਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

CM Captain Amarinder Singh LIVE | ਮੁੱਖ ਮੰਤਰੀ ਕੈਪਟਨ ਨੇ ਸਕੂਲੀ ਬੱਚਿਆਂ ਲਈ ਕੀਤਾ ਵੱਡਾ ਐਲਾਨ

ਜਿਸ ‘ਚ ਇੱਕ ਧੀ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਕੰਮ ਹੱਥ ਵਟਾ ਰਹੀ ਹੈ। ਜਿਸ ਹਰ ਕਿਸੇ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ ਤੇ ਕਿਹਾ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਤੋਂ ਘੱਟ ਨਹੀਂ ਹਨ। ਦੱਸਿਆਂ ਜਾ ਰਿਹਾ ਹੈ ਕਿ ਖੇਤਾਂ ‘ਚ ਕੰਮ ਕਰਨ ਵਾਲੀ ਲੜਕੀ ਅੱਠਵੀਂ ਕਲਾਸ ‘ਚ ਪੜਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button