ਆਹ ਝੂਠ ਕਰਕੇ Ban ਹੋਈ Sukha Kahlon ਦੀ Movie Shooter
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਬਣੀ ਪੰਜਾਬੀ ਫਿਲਮ ਸ਼ੂਟਰ ‘ਤੇ ਰੋਕ ਲਗਾ ਦਿੱਤੀ ਹੈ। ਇਹ 21 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ। ਫਿਲਮ ਦੇ ਡਾਇਰੈਕਟਰ ਅਤੇ ਪ੍ਰਮੋਟਰ ਕੇਵੀ ਸਿੰਘ ਢਿੱਲੋਂ ਅਤੇ ਹੋਰਾਂ ਦੇ ਖਿਲਾਫ ਮੋਹਾਲੀ ‘ਚ ਐਫਆਈਆਰ ਵੀ ਦਰਜ ਕਰ ਲਈ ਗਈ ਹੈ।
ਆਹ ਝੂਠ ਕਰਕੇ Ban ਹੋਈ Sukha Kahlon ਦੀ Movie Shooter , ਝੂਠ ਦੇਖ ਕੇ ਹੋਜੋਗੇ ਹੈਰਾਨ
ਸਰਕਾਰ ਨੇ ਕਿਹਾ ਹੈ ਕਿ ਇਹ ਫਿਲਮ ਹਿੰਸਾ, ਫਿਰੌਤੀ, ਖਤਰਿਆਂ ਆਦਿ ਨੂੰ ਵਧਾਵਾ ਦਿੰਦੀ ਹੈ।ਮੁੱਖਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਕਿਸੇ ਫਿਲਮ, ਗੀਤ ਆਦਿ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗੀ ਜੋ ਦੋਸ਼, ਹਿੰਸਾ ਆਦਿ ਨੂੰ ਵਧਾਵਾ ਦਿੰਦੀ ਹੋਵੇ। ਕੈਪਟਨ ਨੇ ਐਤਵਾਰ ਸਵੇਰੇ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਇਹ ਵੀ ਦੇਖੋ ਕਿ ਫਿਲਮ ਦੇ ਨਿਰਮਾਤਾ ਢਿੱਲੋਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.