Breaking NewsD5 specialNewsPunjab

ਆਸ਼ਿਕ ਨੂੰ ਘਰੇ ਬੁਲਾਕੇ ਪਤਨੀ ਲੈ ਰਹੀ ਸੀ ਮਜ਼ੇ ! ਉਪਰੋਂ ਘਰਵਾਲੇ ਨੇ ਫੜਲੀ (ਵੀਡੀਓ)

ਫਿਰੋਜ਼ਪੁਰ : ਤੁਸੀਂ ਆਸ਼ਿਕਾਂ ਦੀ ਛਿਤਰ ਪਰੇਡ ਹੁੰਦੀ ਤਾਂ ਬਹੁਤ ਦੇਖੀ ਹੋਣੀ ਹੈ ਪਰ ਤੁਹਾਨੂੰ ਅਸੀਂ ਹੁਣ ਅਜੀਬੋ ਗਰੀਬ ਮਾਮਲਾ ਦਿਖਾਉਣ ਜਾ ਰਹੇ ਹਾਂ। ਜਿਥੇ ਇਕ ਪਤੀ ਦੀ ਆਪਣੇ ਹੀ ਘਰ ‘ਚ ਕੁੱਟਮਾਰ ਹੋਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਬਾਰੇ ਵੀ ਦਸਦੇ ਹਾਂ ਪਹਿਲਾਂ ਲਹੂ ਨਾਲ ਭਿਜੇ ਇਸ ਸਖਸ਼ ਨੂੰ ਦੇਖੋ।

Read Also ਆਸ਼ਿਕਾਂ ਨੂੰ ਨਾਨੀ ਨੇ ਕਰਵਾਈ ਨਾਨੀ ਯਾਦ

ਇਹ ਸੁਨੀਲ ਕੁਮਾਰ ਹੈ ਜੋ ਫਿਰੋਜ਼ਪੁਰ ਦੇ ਧੋਬੀ ਮੁਹੱਲੇ ਦਾ ਰਹਿਣ ਵਾਲਾ ਤੇ ਸੁਨੀਲ ਦੀ ਇਹ ਹਾਲਤ ਇਸ ਦੀ ਪਤਨੀ ਦੇ ਆਸ਼ਿਕ ਨੇ ਕੀਤੀ ਹੈ। ਜੀ ਹਾਂ ਸੁਨੀਲ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਪਤਨੀ ਦੇ ਅਮਨਜੋਤ ਨਾਂ ਦੇ ਇਕ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਜੋ ਇਸ ਦੇ ਘਰ ਹੀ ਆਇਆ ਬੈਠਾ ਸੀ ਜਦੋਂ ਸੁਨੀਲ ਨੇ ਉਸ ਨੂੰ ਇਨਾਂ ਕਰਤੂਤਾਂ ਤੋਂ ਰੋਕਿਆ ਤਾਂ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਸੁਨੀਲ ਤੇ ਜਾਨਲੇਵਾ ਹਮਲਾ ਕਰ ਦਿੱਤਾ।

ਸੁਨੀਲ ਦੱਸਿਆ ਕਿ ਅਮਨਜੋਤ ਇਕ ਲਾਇਵ ਸ਼ੇਵਰ ਨਾਮਕ ਸੰਸਥਾ ਦਾ ਕੈਸ਼ੀਅਰ ਐ ਜੋ ਉਸ ਦਾ ਘਰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਮਾਮਲੇ ਬਾਰੇ ਜਦੋਂ ਅਮਨਜੋਤ ਦਾ ਪੱਖ ਜਾਨਣਾ ਚਾਹਿਆ ਤਾਂ ਉਸ ਨੇ ਪੱਤਰਕਾਰਾਂ ਨੂੰ ਵੀ ਧਮਕੀਆਂ ਦਿਤੀਆਂ। ਜ਼ਰੂਰਤ ਹੈ ਅਜਿਹੇ ਲੋਕਾਂ ਤੋਂ ਆਪਣਾ ਘਰ ਬਚਾਉਣ ਦੀ ਜੋ ਹੋਰਾਂ ਦੇ ਪਰਿਵਾਰ ਨੂੰ ਬਰਬਾਦ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button