ਆਸਟ੍ਰੇਲੀਆ ਨੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਮੈਲਬੌਰਨ: ਆਸਟ੍ਰੇਲੀਆ ਨੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਦੱਸ ਦਈਏ ਕਿ ਡਰੱਗ ਰੈਗੂਲੇਟਰਾਂ ਨੇ ਅੱਜ ਫਾਈਜ਼ਰ ਨੂੰ ਬੱਚਿਆਂ ਲਈ ਇਜਾਜ਼ਤ ਦੇ ਦਿੱਤੀ ਹੈ। ਨਵੇਂ ਵੈਰੀਐਂਟ ਓਮੀਕਰੋਨ ਦੇ ਬਹੁਤ ਸਾਰੇ ਮਾਮਲੇ ਆਸਟ੍ਰੇਲੀਆ ਵਿੱਚ ਆ ਚੁੱਕੇ ਹਨ ਜਿਸ ਲਈ ਬੱਚਿਆਂ ਦੇ ਬਚਾਅ ਲਈ ਟੀਕਾਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
Farm Laws 2020 : ਖੇਤੀ ਕਾਨੂੰਨਾਂ ‘ਤੇ ਬੀਜੇਪੀ ਪ੍ਰਧਾਨ ਦਾ ਵੱਡਾ ਬਿਆਨ || D5 Channel Punjabi
ਆਸਟ੍ਰੇਲੀਆ ਦੇ ਸਿਹਤ ਮੰਤਰੀ Greg Hunt ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਟੀਕਾਕਰਨ ਦੀ ਇਹ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਮੁਤਾਬਿਕ 5-11 ਸਾਲ ਦੇ ਬੱਚਿਆਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਸਿਹਤ ਮੰਤਰੀ Greg Hunt ਨੇ ਫਾਈਜ਼ਰ ਵੈਕਸੀਨ ਨੂੰ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦੱਸਿਆ ਹੈ।
The TGA has provisionally approved the use of the Pfizer COVID-19 vaccine for children aged 5-11.
Subject to a positive ATAGI recommendation, we are therefore intending to commence vaccination for 5-11 year olds from 10 January, 2022. pic.twitter.com/F2KnGKovjW
— Greg Hunt (@GregHuntMP) December 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.