ਆਸਟ੍ਰੇਲੀਆ ‘ਤੇ ਭਾਰਤ ਦੀ ਜਿੱਤ ਤੋਂ ਡਰੇ ਇੰਗਲੈਂਡ ਦੇ ਕੋਚ, ਆਪਣੀ ਟੀਮ ਨੂੰ ਦਿੱਤੀ ਵੱਡੀ ਸਲਾਹ
ਇੰਗਲੈਂਡ : ਆਸਟ੍ਰੇਲੀਆ ਜਿੱਤ ਕੇ ਵਾਪਿਸ ਆਈ ਟੀਮ ਇੰਡੀਆ ਦੇ ਸਾਹਮਣੇ ਹੁਣ ਘਰ ‘ਚ ਇੰਗਲੈਂਡ ਦੀ ਚੁਣੋਤੀ ਹੋਵੇਗੀ। ਅਗਲੇ ਮਹੀਨੇ ਦੋਨਾਂ ਦੇ ਵਿੱਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦੇ ਸ਼ੁਰੂਆਤ ਦੇ ਦੋ ਮੈਚ ਚੇਨ੍ਨਈ ‘ਚ ਅਤੇ ਆਖਰੀ ਦੇ ਦੋ ਮੈਚ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਖੇਡੇ ਜਾਣਗੇ। ਇਸ ਸੀਰੀਜ਼ ਲਈ ਦੋਨਾਂ ਟੀਮਾਂ ਦੇ ਖਿਡਾਰੀ ਚੇਨ੍ਨਈ ਪਹੁੰਚ ਰਹੇ ਹਨ।
🔴LIVE | ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਹੋਣਗੇ ਸਾਰੇ ਖਾਲ੍ਹੀ!ਹਾਈਅਲਰਟ ਜਾਰੀ!ਕਿਸਾਨ ਜਥੇਬੰਦੀਆਂ ਵੀ ਹੈਰਾਨ
ਆਸਟ੍ਰੇਲੀਆ ਨੂੰ ਹਰਾ ਕੇ ਇਤਿਹਾਸ ਰਚਣ ਵਾਲੀ ਟੀਮ ਇੰਡੀਆ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਦਰਅਸਲ ਟੀਮ ‘ਚ ਨੇਮੀ ਕਪਤਾਨ ਵਿਰਾਟ ਕੋਹਲੀ ਵੀ ਨਹੀਂ ਸਨ ਅਤੇ ਕਈ ਸੀਨੀਅਰ ਖਿਡਾਰੀ ਸੱਟਾਂ ਨਾਲ ਜੂਝ ਰਹੇ ਸਨ। ਅਜਿਹੇ ‘ਚ ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਨੌਜਵਾਨ ਟੀਮ ਨੇ 2-1 ਨਾਲ ਸੀਰੀਜ਼ ਆਪਣੇ ਨਾਮ ਕਰਕੇ ਦਿਖਾਇਆ ਕਿ ਉਸ ਨੂੰ ਹਰਾਉਣਾ ਆਸਾਨ ਨਹੀਂ ਹੈ।
ਅੱਧੀ ਰਾਤ ਨੂੰ ਲਾਲ ਕਿਲ੍ਹੇ ‘ਚੋਂ ਲਾਈਵ ਹੋਇਆ ਕਿਸਾਨ!ਦੱਸਿਆ ਪੁਲਿਸ ਨੇ ਅੰਦਰ ਰਾਤ ਨੂੰ ਕੀ-ਕੀ ਕੀਤਾ?
ਬਹੁਤ ਕਰੀਬੀ ਹੋਣਗੇ ਮੁਕਾਬਲੇ
ਸਿਲਵਰਵੁਡ ਨੇ ਵਰਚੁਅਲ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਤੋਂ ਇਹ ਤਾਂ ਪਤਾ ਚੱਲ ਗਿਆ ਕਿ ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ। ਸਾਡੇ ਸਾਹਮਣੇ ਇਹ ਵੱਡੀ ਚੁਣੋਤੀ ਹੈ। ਇੰਗਲੈਂਡ ਟੀਮ 5 ਫਰਵਰੀ ਤੋਂ ਸ਼ੁਰੂ ਹੋ ਰਹੀ ਸੀਰੀਜ਼ ‘ਚ ਚਾਰ ਟੈਸਟ, ਪੰਜ ਟੀ-20 ਅਤੇ ਤਿੰਨ ਵਨਡੇ ਖੇਡੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.