Breaking NewsD5 specialNewsPunjabTop News

‘ਆਪ’ ਨਾਲ ਸਾਡਾ ਕੋਈ ਸਮਝੌਤਾ ਨਹੀਂ- Balbir Singh Rajewal

ਚੰਡੀਗੜ੍ਹ: ਚੰਡੀਗੜ੍ਹ ਵਿੱਚ ਅੱਜ ਸੰਯੁਕਤ ਸਮਾਜ ਮੋਰਚੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ । ਪ੍ਰੈੱਸ ਕਾਨਫ਼ਰੰਸ ਦੌਰਾਨ ਸੰਯੁਕਤ ਸਮਾਜ ਮੋਰਚੇ ਨੇ ਆਪਣੀਆਂ ਕਮੇਟੀਆਂ ਦਾ ਗਠਨ ਕੀਤਾ । Balbir Singh Rajewal ਨੇ ਆਪਣੇ ਸੰਬੋਧਨ ਦੌਰਾਨ ਵੱਡਾ ਐਲਾਨ ਕੀਤਾ ਉਨ੍ਹਾਂ ਨੇ ਕਿਹਾ ਕਿ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਇਆ। ਅਸੀਂ Gurnam Singh Charuni ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਾਂਗੇ।

Punjab Election 2022 : ਹਲਕੇ ਦਾ ਹਾਲ, D5 ਚੈਨਲ ਪੰਜਾਬੀ ਦੇ ਨਾਲ || D5 Channel Punjabi

ਅਸੀਂ Gurnam Singh Charuni ਨਾਲ ਸਮਝੌਤੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ 1 ਹੋਰ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਚੋਣ ਮੈਨਫ਼ੈਸਟੋ ਲਈ ਬਣਾਈ ਗਈ ਹੈ, ਦੋਨੋਂ ਕਮੇਟੀਆਂ ਰਲ ਮਿਲ ਕੇ ਕੰਮ ਕਰਨਗੀਆਂ। ਆਗਾਮੀ ਚੋਣਾਂ ਲਈ ਇੱਕ-2 ਦਿਨਾਂ ’ਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ ਅਤੇ ਐੱਸ.ਐੱਸ.ਐੱਮ. ਦਾ ਹੈੱਡਕੁਆਰਟਰ ਲੁਧਿਆਣਾ ’ਚ ਹੋਵੇਗਾ। ਇਸ ਹਫ਼ਤੇ ਵਿੱਚ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button