Breaking NewsD5 specialIndiaInternationalNewsSportsTop News

ਆਸਟਰੇਲੀਆਈ ਆਲਰਾਊਂਡਰ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਨਾਲ ਕਰਵਾਇਆ ਵਿਆਹ

ਆਸਟਰੇਲੀਆ/ਨਵੀਂ ਦਿੱਲੀ: ਆਸਟਰੇਲੀਆ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ 18 ਮਾਰਚ 2022 ਨੂੰ ਵਿਆਹ ਕਰ ਲਿਆ । ਦੱਸ ਦਈਏ ਕਿ ਇਹ ਵਿਆਹ ਇਸਾਈ ਰੀਤੀ-ਰਿਵਾਜਾਂ ਨਾਲ ਹੋਇਆ ਹੈ।

CM ਭਗਵੰਤ ਮਾਨ ਦੀ ਮੰਤਰੀਆਂ ਨਾਲ ਮੀਟਿੰਗ, ਅਫ਼ਸਰ ਵੀ ਸੱਦੇ! ਹੋਵੇਗਾ ਪੰਜਾਬ ਲਈ ਅਹਿਮ ਫੈਸਲਾ! D5 Channel Punjabi

ਗਲੇਨ ਮੈਕਸਵੈਲ ਵੱਲੋਂ ਇਹ ਜਾਣਕਾਰੀ ਇੰਸਟਾਗ੍ਰਾਮ ‘ਤੇ ਦੋਹਾਂ ਦੀ ਇੱਕ ਤਸਵੀਰ ਸਾਂਝੀ ਕਰ ਕੇ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਗਲੇਨ ਮੈਕਸਵੈਲ ਅਤੇ ਵਿਨੀ ਰਮਨ ਇੱਕ ਦੂਜੇ ਨੂੰ 2017 ਤੋਂ ਡੇਟ ਕਰ ਰਹੇ ਸਨ।

CM Bhagwant Mann ਦਾ ਐਕਸ਼ਨ, Majithia ਦੀ ਖੁੱਲ੍ਹੇਗੀ ਫਾਇਲ! ਕਾਂਗਰਸ ’ਚ ਪਿਆ ਖਿਲਾਰਾ | D5 Channel Punjabi

ਇਸ ਤੋਂ ਇਲਾਵਾ ਰਿਲੇਸ਼ਨ ਦੌਰਾਨ ਉਹ ਆਪਣੇ-ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ, ਮੈਕਸਵੈਲ ਅਤੇ ਵਿਨੀ ਨੇ 2020 ਵਿੱਚ ਮੰਗਣੀ ਕੀਤੀ ਸੀ। ਵਿਨੀ ਰਮਨ ਚੇਨਈ ਦੇ ਮਾਬਲਮ ਦੀ ਹੈ ਪਰ ਆਸਟਰੇਲੀਆ ਵਿੱਚ ਵਿਨੀ ਦਾ ਪਾਲਣ-ਪੋਸ਼ਣ ਹੋਇਆ, ਉਥੇ ਹੀ ਉਨ੍ਹਾਂ ਨੇ ਫਾਰਮੇਸੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button