Breaking NewsD5 specialEntertainmentNewsSports

ਆਲਿਆ ਭੱਟ ਨੇ ਰਣਬੀਰ ਕਪੂਰ ਦੀ ਟੀਮ ਦੀ ਜਿੱਤ ਦਾ ਮਨਾਇਆ ਜਸ਼ਨ, ਨੀਤੂ ਕਪੂਰ ਨੇ ਸ਼ੇਅਰ ਕੀਤੀ ਫੋਟੋ

ਨਵੀਂ ਦਿੱਲੀ : ਅਦਾਕਾਰ ਰਣਬੀਰ ਕਪੂਰ ਕੋਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਤੋਂ ਹੋਮ ਕਵਾਰੰਟੀਨ ਹਨ। ਇਸ ਵਿੱਚ ਉਨ੍ਹਾਂ ਦੀ ਟੀਮ ਮੁੰਬਈ ਸਿਟੀ ਫੈਨਕਾਲਬ ਨੇ ਇੰਡੀਅਨ ਸੁਪਰ ਲੀਗ ਦੀ ਟਰਾਫੀ ਆਪਣੇ ਨਾਮ ਕਰ ਲਈ ਹੈ। ਇਸ ਜਿੱਤ ਦਾ ਜਸ਼ਨ ਮਨਾਉਣ ਲਈ ਰਣਬੀਰ ਕਪੂਰ ਦੀ ਮਾਂ ਅਦਾਕਾਰ ਨੀਤੂ ਕਪੂਰ ਇਸ ਸਮਾਗਮ ਦਾ ਹਿੱਸਾ ਬਣੀ। ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਟੀਮ ਦੇ ਨਾਲ ਫੋਟੋ ਵੀ ਸ਼ੇਅਰ ਕੀਤੀ। ਉੱਥੇ ਹੀ ਅਦਾਕਾਰ ਆਲਿਆ ਭੱਟ ਨੇ ਵੀ ਆਪਣੇ ਬੁਆਏਫ੍ਰੈਂਡ ਦੀ ਟੀਮ ਦੀ ਜਿੱਤ ਦੀ ਖੁਸ਼ੀ ਵਿੱਚ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਖਤਰਾ!ਤੋਮਰ ਤੇ ਰਾਜਨਾਥ ਦੇਣਗੇ ਵੱਡਾ ਝਟਕਾ?

ਰਣਬੀਰ ਕਪੂਰ ਸਿਟੀ ਫੈਨਕਾਲਬ ਦੇ ਓਨਰ ਹਨ ਅਤੇ ਇਸ ‘ਚ ਉਨ੍ਹਾਂ ਦੀ ਮਾਂ ਨੇ ਇਸ ਜਿੱਤ ਨੂੰ ਮਨਾਉਣ ਲਈ ਮੈਦਾਨ ‘ਚ ਮੌਜੂਦ ਰਹੇ। ਨੀਤੂ ਨੇ ਇਸ ਜਿੱਤ ਦੇ ਜਸ਼ਨ ਦੀ ਫੋਟੋ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ, ਜਦੋਂ ਕਿ ਅਦਾਕਾਰ ਆਲੀਆ ਭੱਟ ਨੇ ਇਸ ‘ਚ ਕਮੈਂਟ ਕੀਤੀ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ।  ਇਸ ਦੇ ਨਾਲ ਹੀ ਰਣਬੀਰ ਕਪੂਰ ਦੀ ਭੈਣ ਰਿਧੀਮਾ ਸਾਹਨੀ ਨੇ ਵੀ ਫੋਟੋ ‘ਤੇ ਡਾਂਸ ਕਰਨ ਵਾਲੀ ਇਮੋਜੀ ਪੋਸਟ ਕੀਤੀ ਹੈ। ਆਪਣੇ ਸਟਾਰ ਦੀ ਜਿੱਤ ਵਿੱਚ ਪ੍ਰਸ਼ੰਸਕ ਵੀ ਬਹੁਤ ਖੁਸ਼ ਨਜ਼ਰ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button