Breaking NewsD5 specialInternationalNewsSportsTop News

ਆਰਥਿਕ ਸੰਕਟ ਦੀ ਵਜਾ ਨਾਲ ਮੁਲਤਵੀ ਹੋਈ ਲੰਕਾ ਪ੍ਰੀਮੀਅਰ ਲੀਗ 2022

ਕੋਲੰਬੋ : ਸ਼੍ਰੀਲੰਕਾ ਦੀ ਘਰੇਲੂ ਕ੍ਰਿਕੇਟ ਪ੍ਰਤੀਯੋਗਿਤਾ ਲੰਕਾ ਪ੍ਰੀਮੀਅਰ ਲੀਗ ਦਾ 2022 ਸੀਜ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ।

Faridkot : ਲਓ ਨੌਕਰਾਣੀ ਨੇ ਟੰਗਾਤੀ ਮਾਲਕਣ, ਘਰ ਮੁੰਡੇ ਸੱਦ ਕਰਵਾਤਾ ਵੱਡਾ ਕਾਰਾ | D5 Channel Punjabi

ਐੱਸ. ਐੱਲ. ਸੀ. ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਇਕ ਬਿਆਨ ‘ਚ ਕਿਹਾ, ‘ਸ਼੍ਰੀਲੰਕਾ ਕ੍ਰਿਕੇਟ ਇਹ ਐਲਾਨ ਕਰਨਾ ਚਾਹੁੰਦਾ ਹੈ ਕਿ ਇਕ ਅਗਸਤ ਤੋਂ 21 ਅਗਸਤ 2022 ਦਰਮਿਆਨ ਹੋਣ ਵਾਲੀ ਲੰਕਾ ਪ੍ਰੀਮੀਅਰ ਲੀਗ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕੀਤਾ ਗਿਆ ਹੈ।’

Baba Gurinder Singh Kheri Wale ਹੋ ਗਿਆ ਤੱਤਾ, Shaheed Bhagat Singh ਬਾਰੇ ਕਹਿ ਗਿਆ ਵੱਡੀ ਗੱਲ

ਐੱਸ. ਐੱਲ. ਸੀ. ਨੇ ਕਿਹਾ ਕਿ ਟੂਰਨਾਮੈਂਟ ਦੇ ਅਧਿਕਾਰ ਧਾਰਕ ਇਨੋਵੇਟਿਵ ਪ੍ਰੋਡਕਸ਼ਨ ਗਰੁੱਪ ਐੱਫ. ਜੀ. ਆਈ. ਨੇ ਦੇਸ਼ ਦੀ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਹ ਪ੍ਰਤੀਯੋਗਿਤਾ ਦੇ ਆਯੋਜਨ ਲਈ ਸਹੀ ਸਮਾਂ ਨਹੀਂ ਹੈ, ਜਿਸ ਤੋਂ ਬਾਅਦ ਕ੍ਰਿਕਟ ਬੋਰਡ ਨੇ ਇਹ ਫ਼ੈਸਲਾ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button