Breaking NewsD5 specialInternationalNewsTop News

ਸਿੱਖ ਸ਼ਰਧਾਲੂਆਂ ਨੂੰ ਮਿਲੀ ਖ਼ੁਸ਼ਖਬਰੀ, ਕਾਬੁਲ ‘ਚ ਗੁਰਦੁਆਰੇ ‘ਤੇ ਹੋਏ ਹਮਲੇ ਦਾ ਮਾਸਟਰਮਾਈਂਡ ਢੇਰ

ਕਾਬੁਲ: ਉੱਤਰੀ ਅਫਗਾਨਿਸਤਾਨ ਵਿੱਚ ਗੋਲੀਬਾਰੀ ਦੌਰਾਨ ਇਸਲਾਮਿਕ ਸਟੇਟ-ਖੁਰਾਸਾਨ ਦੇ ਸਾਬਕਾ ਮੁਖੀ ਅਸਲਮ Asif Farooqi ਮਾਰਿਆ ਗਿਆ। ਇਸ ਦੀ ਜਾਣਕਾਰੀ ਸੋਮਵਾਰ ਨੂੰ ਸਾਂਝੀ ਕੀਤੀ ਗਈ, ਮਿਲੀ ਜਾਣਕਾਰੀ ਮੁਤਾਬਿਕ ਮਾਰਚ 2020 ਵਿੱਚ ਕਾਬੁਲ ਵਿੱਚ ਗੁਰਦੁਆਰੇ ‘ਤੇ ਹੋਏ ਹਮਲੇ ਦਾ ਅਸਲਮ Asif Farooqi ਮਾਸਟਰਮਾਈਂਡ ਸੀ। ਭਾਰਤ ਨੂੰ ਖੁਰਾਸਾਨ ਵਿੱਚ ਸ਼ਾਮਲ ਕਰਨ ਦਾ ਵੀ Farooqi ਨੇ ਸੁਪਨਾ ਵੀ ਦੇਖਿਆ ਸੀ।

CM ਚੇਹਰੇ ਦੇ ਐਲਾਨ ’ਤੇ ਭਗਵੰਤ ਮਾਨ ਭਾਵੁਕ, ਹੁਣ ਵਿਰੋਧੀਆਂ ਦੀ ਖੜਕੂ ਇੱਟ ਨਾਲ ਇੱਟ! ਮਜੀਠੀਆ ’ਤੇ ਆਇਆ ਵੱਡਾ ਫੈਸਲਾ!

ਉਥੇ ਦੇ ਲੋਕਾਂ ਅਤੇ ਅੱਤਵਾਦੀ ਦੇ ਪਰਿਵਾਰਕ ਮੈਂਬਰਾਂ ਨੇ ਅਸਲਮ Asif Farooqi ਦੀ ਮੌਤ ਦੀ ਪੁਸ਼ਟੀ ਕੀਤੀ। ਮਿਲੀ ਜਾਣਕਾਰੀ ਮੁਤਾਬਿਕ Asif Farooqi ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਵਿੱਚ ਰਹਿੰਦਾ ਸੀ ਜੋ ਕਿ ਸੰਗਠਿਤ ਅਗਵਾਕਾਰਾਂ ਅਤੇ ਅਪਰਾਧਿਕ ਮਾਫੀਆ ਖਿਲਾਫ਼ ਜਾਂਚ ਦੌਰਾਨ ਮਾਰਿਆ ਗਿਆ। ਜਾਂਚ ਦੇ ਨਤੀਜੇ ਵਜੋਂ ਝਗੜਾ ਹੋਇਆ ਜਿਸ ਤੋਂ ਬਾਅਦ Asif Farooqi ਆਪਣੇ ਸਾਥੀਆਂ ਸਣੇ ਮਾਰਿਆ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button