Breaking NewsD5 specialNewsPoliticsPunjab

ਆਮ ਲੋਕਾਂ ਦੇ ਹੱਕ ‘ਚ ਡਟਿਆ ‘ਆਪ’ ਦਾ ਵੱਡਾ ਆਗੂ, ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਪਟਿਆਲਾ : ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੱਕ ਫੈਸਲੇ ਦੇ ਤਹਿਤ ਉਨ੍ਹਾਂ ਲੋਕਾਂ ਦੇ ਇਲਾਜ਼ ਦਾ ਭੁਗਤਾਨ ਕਰਨ ਤੋਂ ਪੱਲਾ ਝਾੜ ਲਿਆ, ਜੋ ਪ੍ਰਾਈਵੇਟ ਹਸਪਤਾਲਾਂ ‘ਚ ਕੋਰੋਨਾ ਦਾ ਇਲਾਜ਼ ਕਰਾਉਣ ਆਪਣੇ ਆਪ ਹੀ ਪਹੁੰਚ ਜਾਣਗੇ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਰੇਟਰੀ ਅਨੁਰਾਗ ਅਗਰਵਾਲ ਨੇ ਇੱਕ ਆਦੇਸ਼ ‘ਚ ਕਿਹਾ ਹੈ ਕਿ ਕੋਵਿਡ – 19 ਦੇ ਮਰੀਜ਼ ਜੇਕਰ ਪ੍ਰਾਈਵੇਟ ਹਸਪਤਾਲ ‘ਚ ਆਪਣਾ ਇਲਾਜ਼ ਕਰਾਉਂਦੇ ਹਨ ਤਾਂ ਸਾਰਾ ਖਰਚ ਆਪਣੇ ਆਪ ਹੀ ਕਰਨਾ ਪਵੇਗਾ। ਆਦੇਸ਼ ‘ਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ ਵੀ ਕੋਰੋਨਾ ਸਬੰਧੀ ਇਲਾਜ਼ ਦਾ ਖਰਚ ਦਿੱਲੀ-ਐਨਸੀਆਰ ‘ਚ ਪ੍ਰਾਈਵੇਟ ਹਸਪਤਾਲਾਂ ਲਈ ਲਾਗੂ ਦਰਾਂ ਜਿੰਨੀ ਹੀ ਲੈਣਗੇ।

ਸਰਕਾਰੀ ਮੁਲਾਜ਼ਮਾਂ ਨੇ ਖੋਲ੍ਹਤੀ ਪੋਲ, ਸਾਡੇ ਤਾਂ 7 ਮਹੀਨਿਆਂ ਤੋਂ ਕਰੋਨਾ | ਅਸੀਂ ਸੀਰੀ ਨੀ ਲੱਗੇ..!

ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਕੋਵਿਡ – 19 ਦੇ ਇਲਾਜ਼ ਲਈ ਸੂਬੇ ਦੇ ਕਈ ਪ੍ਰਾਈਵੇਟ ਹਸਪਤਾਲਾਂ ਦੀਆਂ ਸੇਵਾਵਾਂ ਵੀ ਟੇਕਓਵਰ ਕੀਤੀਆਂ ਹਨ। ਹੁਣ ਤੱਕ ਇਨ੍ਹਾਂ ਹਸਪਤਾਲਾਂ ‘ਚ ਕੋਰੋਨਾ ਮਰੀਜ਼ਾਂ ਦਾ ਇਲਾਜ਼ ਸਰਕਾਰ ਦੀ ਦੇਖਭਾਲ ਵਿੱਚ ਹੀ ਹੋ ਰਿਹਾ ਸੀ ਪਰ ਹੁਣ ਜੇਕਰ ਕੋਈ ਕੋਰੋਨਾ ਪੀੜਿਤ ਸਿੱਧਾ ਪ੍ਰਾਈਵੇਟ ਹਸਪਤਾਲ ‘ਚ ਇਲਾਜ ਲਈ ਜਾਂਦਾ ਹੈ ਤਾਂ ਉਸਨੂੰ ਸਾਰਾ ਖਰਚ ਆਪਣੇ ਆਪ ਚੁੱਕਣਾ ਪਵੇਗਾ। ਇਹ ਬਿਆਨ ਦੇਣ ਤੋਂ ਅਮਨ ਅਰੋੜਾ ਨੇ ਪੰਜਾਬ ਸਰਕਾਰ ਨੂੰ ਲੰਮੇਂ ਹੱਥੀ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button