Breaking NewsD5 specialIndiaNewsPoliticsPunjabTop News

ਪੰਜਾਬ ਕਾਂਗਰਸ ਦੇ ਇੰਚਾਰਜ Harish Rawat ਸਮੇਤ ਪਰਿਵਾਰ  ਦੇ 4 ਮੈਂਬਰ Corona Positive

ਦੇਹਰਾਦੂਨ/ਪਟਿਆਲਾ : ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਉਤਰਾਖੰਡ ਦੇ ਸਾਬਕਾ ਮੁੱਖਮੰਤਰੀ ਹਰੀਸ਼ ਰਾਵਤ ਸਮੇਤ 4 ਪਰਿਵਾਰਿਕ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਹਰੀਸ਼ ਰਾਵਤ ਅਤੇ ਉਨ੍ਹਾਂ ਦਾ ਪਰਿਵਾਰ ਫਿਲਹਾਲ ਹੋਮ ਕੁਆਰਨਟਾਈਨ ਹੋ ਗਿਆ ਹੈ। ਡਾਕਟਰਾਂ ਦੀ ਸਲਾਹ ਤੋਂ ਬਾਅਦ ਹਰੀਸ਼ ਰਾਵਤ ਹੋਰ ਜਾਣਕਾਰੀ ਦੇਣਗੇ। ਦੱਸ ਦਈਏ ਕਿ ਕੱਲ੍ਹ ਹੋਲੀ ਪ੍ਰੋਗਰਾਮ ‘ਚ ਹਰੀਸ਼ ਰਾਵਤ ਨੇ ਸ਼ਿਰਕਤ ਕੀਤੀ ਸੀ। ਹਰੀਸ਼ ਰਾਵਤ ਨੇ ਟਵਿਟਰ ‘ਤੇ ਲਿਖਿਆ,  ਅਨੰਤੋਗਤਵਾ ਕੋਰੋਨਾ ਪਹਿਲਵਾਨ ਨੇ ਮੈਨੂੰ ਜਕੜ ਹੀ ਲਿਆ।

🔴LIVE|| ਚੱਕਾ ਜਾਮ ਕਰਨ ਤੋਂ ਪਹਿਲਾਂ ਮੋਦੀ ਦਾ ਵੱਡਾ ਬਿਆਨ,ਜਥੇਬੰਦੀਆਂ ਦੇ ਐਲਾਨ ਤੋ ਡਰੀ ਸਰਕਾਰ!

ਅੱਜ ਦੁਪਹਿਰ ਬਾਅਦ ਮੈਂ ਆਪਣੀ ਪਤਨੀ, ਬੇਟੀ, ਸੁਮਿਤ ਰਾਵਤ, ਪੂਰਨ ਰਾਵਤ ਸਾਰਿਆਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਲਿਆ। ਮੈਂ ਉਦੋਂ ਵੀ ਆਪਣਾ ਕੋਰੋਨਾ ਟੈਸਟ ਕਰਵਾਉਣ ਤੋਂ ਝਿਜਕ ਰਿਹਾ ਸੀ। ਫਿਰ ਮੈਂ ਫੈਸਲਾ ਲਿਆ ਕਿ ਮੈਨੂੰ ਵੀ ਟੈਸਟ ਕਰਵਾ ਲੈਣਾ ਚਾਹੀਦਾ ਹੈ ਤੇ ਚੰਗਾ ਹੋਇਆ ਮੈਂ ਟੈਸਟ ਕਰਵਾ ਲਿਆ। ਟੈਸਟ ਦੀ ਰਿਪੋਰਟ ਆਉਣ ‘ਤੇ ਮੈਂ ਪੌਜ਼ੀਟਿਵ ਪਾਇਆ ਗਿਆ ਹਾਂ ਅਤੇ ਮੇਰੇ ਪਰਿਵਾਰ ਦੇ 4 ਹੋਰ ਮੈਂਬਰ ਵੀ ਪੌਜੀਟਿਵ ਪਾਏ ਗਏ ਹਨ। ਅੱਜ ਦੁਪਹਿਰ ਤੱਕ ਜਿੰਨੇ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ ਉਹ ਕ੍ਰਿਪਾ ਕਰਕੇ ਆਪਣਾ ਟੈਸਟ ਕਰਵਾ ਲੈਣ ਕਿਉਂਕਿ ਇਹ ਸਾਵਧਾਨੀ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button