Breaking NewsD5 specialIndiaNews

ਆਬੂ ਧਾਬੀ ‘ਚ ਕੋਰੋਨਾ ਵਾਇਰਸ ਨਾਲ ਭਾਰਤੀ ਅਧਿਆਪਕ ਦੀ ਮੌਤ

ਦੁਬਈ : ਸੰਯੁਕਤ ਅਰਬ ਅਮੀਰਾਤ ‘ਚ ਕੋਰੋਨਾ ਵਾਇਰਸ ਸੰਕਰਮਣ ਨਾਲ 50 ਸਾਲ ਦੇ ਭਾਰਤੀ ਅਧਿਆਪਕ ਦੀ ਮੌਤ ਹੋ ਗਈ ਹੈ। ਮੀਡੀਆਂ ਰਿਪੋਰਟਾਂ ਅਨੁਸਾਰ ਆਬੂ ਧਾਬੀ ਦੇ ਸੰਨ ਰਾਇਜ ਸਕੂਲ ‘ਚ ਹਿੰਦੀ ਦੇ ਅਧਿਆਪਕ ਅਨਿਲ ਕੁਮਾਰ ਦੀ ਐਤਵਾਰ ਨੂੰ ਸਵੇਰੇ ਮੌਤ ਹੋ ਗਈ। ਉਨ੍ਹਾਂ ਨੂੰ 7 ਮਈ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ।

MASK ਪਾਉਣ ਨਾਲ ਦਿਲ ਦਾ ਦੌਰਾ ਪੈ ਸਕਦਾ!, DOCTOR ਨੇ ਕੀਤਾ ਵੱਡਾ ਖੁਲਾਸਾ, POLICE ਚਲਾਨ ਕੱਟਣ ਤੋਂ ਪਹਿਲਾਂ ਆਹ ਸੁਣੇ

ਸਨਰਾਇਜ ਸਕੂਲ ਨੇ ਇੱਕ ਬਿਆਨ ਵਿੱਚ ਕਿਹਾ, ‘‘ਸਨਰਾਇਜ ਸਕੂਲ ਦੇ ਸੀਨੀਅਰ ਹਿੰਦੀ ਅਧਿਆਪਕ ਅਨਿਲ ਕੁਮਾਰ ਦੀ ਮੌਤ ਦੀ ਖਬਰ ਨਾਲ ਪੂਰਾ ਸਨਰਾਇਜ ਪਰਿਵਾਰ ‘ਚ ਸੋਗ ਦੀ ਲਹਿਰ ਹੈ।’’ ਖਬਰ ਅਨੁਸਾਰ ਕੁਮਾਰ ਦੇ ਪਰਿਵਾਰ ‘ਚ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਦੀ ਪਤਨੀ ਰਜਨੀ ਸਨਰਾਇਜ ਸਕੂਲ ‘ਚ ਹੀ ਹਿਸਾਬ ਦੀ ਅਧਿਆਪਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button