Breaking NewsD5 specialIndiaNewsTop News

‘ਆਉਣ ਵਾਲੇ ਸਮੇਂ ‘ਚ ਡਰੋਨ ਹੱਬ ਬਣੇਗਾ ਭਾਰਤ’

ਨਵੀਂ ਦਿੱਲੀ : 2- ਦਿਨਾਂ Bharat Drone Mahotsav 2022 ‘ਚ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਮੈਂ ਡਰੋਨ ਦੀ ਮਦਦ ਨਾਲ ਦੇਸ਼ ਭਰ ਵਿਚ ਵਿਕਾਸ ਕਾਰਜਾਂ ਦਾ ਅਚਨਚੇਤ ਨਿਰੀਖਣ ਕਰਦਾ ਹਾਂ।

Vijay Singla ਦੀ ਪੇਸ਼ੀ! ਮਾਮਾ-ਭਾਣਜਾ ਹੋਏ ਆਹਮੋ-ਸਾਹਮਣੇ! ਖੁੱਲ੍ਹਣਗੇ ਕੱਚੇ ਚਿੱਠੇ? | D5 Channel Punjabi

ਉਨ੍ਹਾਂ ਦਾ ਕਹਿਣਾ ਸੀ ਕਿ ਟੈਕਨੋਲੋਜੀ ਨੇ ਸਰਕਾਰੀ ਸਕੀਮਾਂ ਦੀ ਆਖਰੀ-ਮੀਲ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਰਾਹ ਪੱਧਰਾ ਕੀਤਾ ਹੈ। ਰੱਖਿਆ ਖੇਤਰ ਅਤੇ ਆਫ਼ਤ ਪ੍ਰਬੰਧਨ ਵਿਚ ਡਰੋਨ ਦੀ ਵਰਤੋਂ ਵਧੇਗੀ। ਆਉਣ ਵਾਲੇ ਸਮੇਂ ਵਿਚ ਭਾਰਤ ਡਰੋਨ ਹੱਬ ਬਣੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button