Breaking NewsD5 specialIndiaNews

ਅੱਤਵਾਦ ਅਤੇ ਹਿੰਸਾ ਪੀੜਿਤਾਂ ਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਜ਼ਰੂਰੀ

ਨਵੀਂ ਦਿੱਲੀ : ਅੱਤਵਾਦੀ ਹਮਲੇ ਅਤੇ ਨਕਸਲੀ ਹਿੰਸਾ ਦੇ ਪੀੜਿਤਾਂ ਨੂੰ ਕੇਂਦਰ ਸਰਕਾਰ ਦੁਆਰਾ ਘੋਸ਼ਿਤ ਆਰਥਿਕ ਮਦਦ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਸ ਸੰਦਰਭ ਵਿੱਚ ਸੂਚਨਾ ਜਾਰੀ ਕੀਤੀ ਹੈ।

ਮੁੱਖ ਮੰਤਰੀ ਹੋਵੇ ਤਾਂ Kejriwal ਵਰਗਾ | ਨਿੱਤ ਨਵਾਂ ਐਲਾਨ ਕਰਦੈ | Captain ਸਾਬ੍ਹ ਪੰਜਾਬੀਆਂ ਦੀ ਕਦੋਂ ਸੁਣਨਗੇ ?

ਗ੍ਰਹਿ ਮੰਤਰਾਲਾ ਦੀ ਸੂਚਨਾ ਵਿੱਚ ਕਿਹਾ ਗਿਆ ਕਿ ਅੱਤਵਾਦੀ, ਦੰਗੇ, ਨਕਸਲੀ ਹਿੰਸਾ, ਸਰਹੱਦ ਪਾਰ ਤੋਂ ਗੋਲੀਬਾਰੀ ਅਤੇ ਆਈਈਡੀ ਧਮਾਕੇ ਵਿੱਚ ਮਾਰੇ ਜਾਣ ਵਾਲਿਆਂ ਦੇ ਪਰਿਵਾਰ ਜੋ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀ ਹਨ ਲਈ ਆਧਾਰ ਲਾਜ਼ਮੀ ਹੋਵੇਗਾ।

ਪ੍ਰਾਈਵੇਟ ਸਕੂਲਾਂ ਵਾਲੇ ਥਰ-ਥਰ ਕੰਬੇ, Titu Baniya ਨੇ ਖੋਲ੍ਹ’ਤਾ ਮੋਰਚਾ, ਸਾਰਾ ਸਾਲ ਕਰੂੰ ਕੁੱਤੇਖਾਣੀ

ਜਿਨ੍ਹਾਂ ਦੇ ਕੋਲ ਆਧਾਰ ਕਾਰਡ ਨਹੀਂ ਹੈ ਉਨ੍ਹਾਂ ਨੂੰ ਇਸਦੇ ਲਈ ਐਪਲੀਕੇਸ਼ਨ ਦੇਣੀ ਚਾਹੀਦੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਸੂਚਨਾ ਅਸਮ ਅਤੇ ਮੇਘਾਲਿਆ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਲਈ ਹੈ।

4 ਜਵਾਕਾਂ ਦੇ ਮੁਸਲਮਾਨ ਪਿਓ ਨੇ ਹਿੰਦੂ ਕੁੜੀ ਨੂੰ ਕੀਤਾ ਅਗਵਾ, ਗਲਤ ਕੰਮ ਕਰਕੇ ਪਿਓ ਨੂੰ ਦਿੱਤੀ ਧਮਕੀ

ਜਦੋਂ ਤੱਕ ਆਧਾਰ ਜਾਰੀ ਨਹੀਂ ਹੁੰਦਾ ਉਦੋਂ ਤੱਕ ਬੈਂਕ ਜਾਂ ਡਾਕਖ਼ਾਨੇ ਖਾਤੇ ਦੀ ਪਾਸਬੁੱਕ, ਰਾਸ਼ਨ ਕਾਰਡ, ਵੋਟਰ ਕਾਰਡ ਪਹਿਚਾਣ ਪੱਤਰ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ, ਕਿਸਾਨ ਫੋਟੋ ਪਾਸਬੁੱਕ ਅਤੇ ਮਨਰੇਗਾ ਕਾਰਡ ਦਿਖਾ ਕੇ ਵੀ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ ਪਰ ਇਸਦੇ ਲਈ ਐਪਲੀਕੇਸ਼ਨ ਦੇਣੀ ਲਾਜ਼ਮੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button