Breaking NewsD5 specialIndiaNewsPunjab

ਅੱਜ Punjab ਬੰਦ, ਵੇਖੋ ਕੀ ਕੁਝ ਰਹੇਗਾ ਖੁੱਲ੍ਹਾ

ਪਟਿਆਲਾ : ਪੰਜਾਬ ਸਰਕਾਰ ਦੇ ਵੱਲੋਂ ਸੂਬੇ ਵਿੱਚ ਅਚਾਨਕ ਕੋਰੋਨਾ ਵਾਇਰਸ ਨੂੰ ਦੇ ਕੇਸ ਵੱਧਣ ਦੀਆਂ ਰਿਪੋਰਟਾਂ ਤੋਂ ਬਾਅਦ ਸਮੁੱਚੇ ਸੂਬੇ ‘ਚ ਬੀਤੇ ਦਿਨ ਦੇ ਜਨਤਾ ਕਰਫਿਊ ਤੋਂ ਬਾਅਦ ਅੱਜ ਤੋਂ 31 ਮਾਰਚ ਸ਼ਾਮ ਨੌ ਵਜੇ ਤੱਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਮੁਕੰਮਲ ਤੌਰ ਤੇ ਤਾਲਾਬੰਦੀ ਦਾ ਐਲਾਨ ਕੀਤਾ ਅਤੇ ਆਮ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕੀਤੀ।

🔴Live | ਖ਼ਬਰਾਂ ਦਾ ਸਿਰਾ | ਅੱਜ Punjab ਬੰਦ, ਵੇਖੋ ਕੀ ਕੁਝ ਖੁੱਲ੍ਹ ਰਹੇਗਾ, Call- 0175-5000156

ਰਾਜ ਸਰਕਾਰ ਵੱਲੋਂ ਸਮੁੱਚੇ ਸੂਬੇ ‘ਚ ਧਾਰਾ 144 ਅਧੀਨ 10 ਤੋਂ ਵੱਧ ਬੰਦੇ ਇਕੱਠੇ ਹੋਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸੂਬੇ ‘ਚ ਧਾਰਾ ਅਧੀਨ ਹੁਕਮਾਂ ਤੇ ਤਾਲਾਬੰਦੀ ਨੂੰ ਲਾਗੂ ਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ।

https://www.youtube.com/watch?v=_Fv7Lql8f_I

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button