Breaking NewsD5 specialEntertainmentNews

ਅੱਜ ਹੋਵੇਗੀ ‘KGF Chapter – 2’ ਦੀ ਰਿਲੀਜ਼ ਡੇਟ ਦਾ ਐਲਾਨ

ਨਵੀਂ ਦਿੱਲੀ : ਯਸ਼(Yash) ਅਤੇ ਸੰਜੇ ਦੱਤ(Sanjay Dutt) ਦੀ KGF Chapter – 2 ਸਾਲ 2021 ਦੀ ਹੁਣ ਤੱਕ ਦੀ ਸਭ ਤੋਂ ਇੰਤਜ਼ਾਰ ਵਾਲੀ ਫਿਲਮ ਹੈ, ਜਿਸ ਦਾ ਐਲਾਨ ਨਿਰਮਾਤਾਵਾਂ ਵਲੋਂ ਹਾਲ ਹੀ ‘ਚ ਕੀਤਾ ਗਿਆ ਸੀ ਅਤੇ ਹੁਣ, ਅਸੀਂ ਇਸ ਮੇਗਾ – ਸਟਾਰਰ ਦੀ ਰਿਲੀਜ਼ ਡੇਟ ਜਾਣ ਨੇ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਾਂ। ਫਿਲਮ KGF ਨੇ 2018 ‘ਚ ਪ੍ਰਸ਼ੰਸਕਾਂ ਦੀ ਇੱਕ ਲਹਿਰ ਦੇ ਨਾਲ ਬੇਂਚਮਾਰਕ ਸਥਾਪਤ ਕਰ ਦਿੱਤਾ ਸੀ, ਜਿਸ ਕਾਰਨ ਦਰਸ਼ਕ ਲਗਾਤਾਰ ਫਿਲਮ ਦੇ ਦੂਜੇ ਹਿੱਸੇ ‘ਤੇ ਨਜ਼ਰਾਂ ਟਿਕਾਏ ਹੋਏ ਸਨ ਅਤੇ ਹੁਣ ਫਿਲਮ ਦੀ ਰਿਲੀਜ਼ ਡੇਟ ਸਾਰੇ ਅਟਕਲਾਂ ‘ਤੇ ਵਿਰਾਮ ਚਿੰਨ ਲਗਾ ਦੇਵੇਗੀ। ਇਹ ਵੱਡਾ ਐਲਾਨ ਅੱਜ ਸ਼ਾਮ 6:32 ਵਜੇ ਕੀਤਾ ਜਾਵੇਗਾ। ਲੋਕ ਯਸ਼ ਅਤੇ ਸੰਜੇ ਦੱਤ ਦੀ ਫਿਲਮ ਇੰਤਜ਼ਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟੀਜ਼ਰ ਹਾਲ ਹੀ ਵਿੱਚ 8 ਜਨਵਰੀ ਨੂੰ ਉਸਦੇ ਜਨਮਦਿਨ ਤੇ ਸਾਰੇ ਯਸ਼ ਪ੍ਰਸ਼ੰਸਕਾਂ ਲਈ ਇੱਕ ਹੈਰਾਨੀ ਦੇ ਤੌਰ ਤੇ ਜਾਰੀ ਕੀਤਾ ਗਿਆ ਸੀ।

26 ਜਨਵਰੀ ਨੂੰ ਚੱਲੀ ਗੋਲੀ ਦਾ ਸੱਚ ਆਇਆ ਬਾਹਰ!ਸ਼ਹੀਦ ਹੋਏ ਕਿਸਾਨ ਦੇ ਦਾਦੇ ਦੇ ਖੁਲਾਸੇ!ਪੋਸਟਮਾਰਟ ਦੀ ਰਿਪੋਰਟ ਆਈ ਸਾਹਮਣੇ

ਲੋਕ ਯਸ਼ ਅਤੇ ਸੰਜੇ ਦੱਤ ਦੀ ਫਿਲਮ ਇੰਤਜ਼ਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ 8 ਜਨਵਰੀ ਨੂੰ ਯਸ਼ ਦੇ ਸਾਰੇ ਪ੍ਰਸ਼ੰਸਕਾਂ ਲਈ ਸਪ੍ਰਾਇਜ਼ ਦੇ ਰੂਪ ‘ਚ ਉਨ੍ਹਾਂ ਦੇ ਜਨਮਦਿਨ ‘ਤੇ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ 24 ਘੰਟੀਆਂ ਦੇ ਅੰਦਰ ਸਾਰੇ ਰਿਕਾਰਡ ਤੋੜ ਦਿੱਤੇ ਸਨ। 100 ਮਿਲਿਅਨ ਤੋਂ ਜਿਆਦਾ ਵਿਯੂਜ਼ ਦੇ ਨਾਲ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਟੀਜ਼ਰ ਬਣ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button