IndiaTop News

Congress President Election : ਅੱਜ ਹੋਵੇਗੀ ਕਾਂਗਰਸ ਪਾਰਟੀ ਦਾ ਅਗਲਾ ਪ੍ਰਧਾਨ ਚੁਨਣ ਲਈ ਵੋਟਿੰਗ, ਖੜਗੇ ਤੇ ਥਰੂਰ ਵਿਚਾਲੇ ਸਖ਼ਤ ਮੁਕਾਬਲਾ

ਨਵੀਂ ਦਿੱਲੀ : ਕਾਂਗਰਸ ਪਾਰਟੀ ਆਪਣਾ ਅਗਲਾ ਪ੍ਰਧਾਨ ਚੁਣਨ ਲਈ ਅੱਜ ਵੋਟਿੰਗ ਕਰੇਗੀ। ਪਾਰਟੀ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਹਨ। ਪਾਰਟੀ ਵਿੱਚ 22 ਸਾਲ ਬਾਅਦ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ, ਜਦੋਂ ਕਿ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਪ੍ਰਧਾਨ ਹੋਵੇਗਾ।

ਦਿਨ-ਦਿਹਾੜੇ ਸੜਕ ਤੋਂ ਅਗਵਾ ਕੀਤਾ ਵਿਅਕਤੀ, ਪੁਲਿਸ ਨੇ ਮਗਰ ਲਾਈਆਂ ਗੱਡੀਆਂ, ਬਣਿਆ ਫਿਲਮੀ ਸੀਨ

ਦੇਸ਼ ਭਰ ਦੇ 40 ਕੇਂਦਰਾਂ (ਦੇਸ਼ ਵਿੱਚ 68 ਬੂਥ 40 ਕੇਂਦਰ) ‘ਤੇ 68 ਬੂਥ ਬਣਾਏ ਗਏ ਹਨ ਜਿੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਲਗਭਗ 9800 ਵੋਟਰ (ਰਾਜ ਪ੍ਰਤੀਨਿਧ) ਹਨ। ਦਸ ਦੇਈਏ ਕਿ 19 ਅਕਤੂਬਰ ਨੂੰ ਦਿੱਲੀ ‘ਚ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੀ ਘੋਸ਼ਣਾ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button