Breaking NewsD5 specialNewsPunjabTop News

ਅੱਜ ਸਵੇਰੇ Navjot Singh Sidhu ਨੂੰ ਮਿਲੇ ਵਿਧਾਇਕ ਨਿਰਮਲ ਸ਼ੁਤਰਾਣਾ

ਪਟਿਆਲਾ : ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸਟਾਰ ਨੇਤਾ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਲੱਗਣ ਦੀਆਂ ਚਰਚਾਵਾਂ ਚਾਰੇ ਪਾਸੇ ਫੈਲ ਗਈਆਂ ਹਨ। ਇਨ੍ਹਾਂ ਚਰਚਾਵਾਂ ਦੇ ਕਾਰਨ ਬੀਤੇ ਦਿਨ ਸਾਰਾ ਦਿਨ ਉਨ੍ਹਾਂ ਦੀ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਰਿਹਾਇਸ਼ ਰਾਜਨੀਤੀ ਦਾ ਕੇਂਦਰ ਬਿੰਦੂ ਬਣੀ ਰਹੀ, ਜਿਸ ’ਚ ਲਗਭਗ ਦਰਜਨ ਦੇ ਕਰੀਬ ਵਿਧਾਇਕਾਂ ਨੇ ਹਾਜ਼ਰੀ ਭਰੀ। ਇਸੇ ਦੇ ਚੱਲਦਿਆਂ ਅੱਜ ਸਵੇਰੇ Navjot Singh Sidhu ਨਾਲ ਵਿਧਾਇਕ ਨਿਰਮਲ ਸ਼ਤਰਾਣਾ ਨੇ ਉਨ੍ਹਾਂ ਦੇ ਮੁਲਾਕਾਤ ਕੀਤੀ।

🔴LIVE| ਸਿੱਧੂ ਦੀ ਪ੍ਰਧਾਨਗੀ ਲਈ ਕੈਪਟਨ ਤਿਆਰ,ਪਊ ਜੱਫੀ? ਚੰਡੀਗੜ੍ਹ ’ਚ ਫਿਰ ਕੁੱਟੇ ਕਿਸਾਨ, ਭੰਨੀਆਂ ਗੱਡੀਆਂ !

ਦੱਸ ਦਈਏ ਕਿ ਨਵਜੋਤ ਸਿੱਧੂ ਬੀਤੇ ਦਿਨ ਸ਼ਾਮ ਦੇ ਸਮੇਂ ਆਪਣੀ ਰਿਹਾਇਸ਼ ’ਤੇ ਪੁੱਜ ਗਏ ਸਨ, ਜਿਸ ਨਾਲ ਲੰਬੇ ਸਮੇਂ ਤੋਂ ਸੁੰਨਸਾਨ ਪਈ ਕੋਠੀ ’ਚ ਪੂਰੀਆਂ ਰੌਣਕਾਂ ਪਰਤੀਆਂ ਨਜ਼ਰ ਆ ਰਹੀਆਂ ਸਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button