Breaking NewscanadaD5 specialInternationalNewsTop News

ਅਲਬਰਟਾ ‘ਚ 59 ਨਵੇਂ ਕੇਸ ਆਏ ਸਾਹਮਣੇ

ਕੈਲਗਰੀ: ਅਲਬਰਟਾ ਸੂਬੇ ਵਿੱਚ ਓਮੀਕਰੋਨ ਵੈਰੀਐਂਟ ਦੇ 59 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਗਿਣਤੀ ਵੱਧ ਕੇ 119 ਹੋ ਗਈ ਹੈ। ਸਿਹਤ ਵਿਭਾਗ ਦੀ ਮੁਖੀ  Dr. Deena Hinshaw ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

Farmers Protest News : ਕਿਸਾਨਾਂ ਦੇ ਐਲਾਨ ਨੇ ਮੁੜ ਹਿਲਾਈ ਸਰਕਾਰ || D5 Channel Punjabi

Deena Hinshaw ਨੇ ਕਿਹਾ ਕਿ 82 ਕੇਸ ਕੈਲਗਰੀ ਵਿੱਚ ਹਨ ਅਤੇ ਸਾਰੇ ਲੋਕ ਸ਼ੁੱਕਰਵਾਰ ਤੋਂ ਫਾਰਮੇਸੀਆਂ ਤਅੇ ਕਲੀਨਿਕਾਂ ਤੋਂ ਮੁਫ਼ਤ ਮਹਾਂਮਾਰੀ ਟੈਸਟ ਕਿੱਟਾਂ ਲੈ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button