ਅਲਬਰਟਾ ਅੰਦਰ ਓਮੀਕਰੋਨ ਦੇ 12 ਨਵੇਂ ਕੇਸ ਆਏ ਸਾਹਮਣੇ

ਕੈਲਗਰੀ: ਮਹਾਂਮਾਰੀ ਦਾ ਨਵਾਂ ਰੂਪ ਦਿਨ ਪ੍ਰਤੀ ਦਿਨ ਆਪਣੇ ਪੈਰ ਹਰ ਜਗ੍ਹਾ ‘ਤੇ ਪਸਾਰ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਦੇ ਅਲਬਰਟਾ ਅੰਦਰ ਓਮੀਕਰੋਨ ਦੇ 12 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਮੁਖੀ Dr. Deena Hinshaw ਵਲੋ ਇਸ ਗੱਲ ਦੀ ਪੁਸ਼ਟੀ ਕੀਤੀ ਗਈ।
CM ਚੰਨੀ ਨੇ ਫਿਰ ਤੋੜੇ ਸਾਰੇ ਰਿਕਾਰਡ, ਅੱਧੀ ਰਾਤ ਨੂੰ ਕੀਤਾ ਅਜਿਹਾ ਕੰਮ ਭਾਵੁਕ ਹੋਏ ਲੋਕ, ਹੋਈ ਚੰਨੀ-ਚੰਨੀ
Dr. Deen Hinshaw ਨੇ ਇਹ ਵੀ ਦੱਸਿਆ ਕਿ ਅਲਬਰਟਾ ਵਿੱਚ ਓਮੀਕਰੋਨ ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, 11 ਕੇਸ ਬਾਹਰ ਤੋਂ ਆਏ ਲੋਕਾਂ ਵਿੱਚੋਂ ਪਾਏ ਗਏ ਹਨ ਅਤੇ 1 ਕੇਸ ਘਰਾਂ ਵਿਚ ਮਿਲਣ ਆਏ ਵਾਲੇ ਲੋਕਾਂ ਵਿਚੋਂ ਸਾਹਮਣੇ ਆਇਆ ਹੈ। Dr. Deena Hinshaw ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
We’ve received an update on the number of Omicron cases identified in Alberta. Earlier today, I shared that 12 Omicron cases had been ID’d in the province. 1 case has now been determined to be in an out-of-province resident, bringing the total number of cases in AB to 11. (4/5)
— Dr. Deena Hinshaw (@CMOH_Alberta) December 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.