Breaking NewsD5 specialNewsSportsTop News

ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ ‘ਚ ਖਰੀਦਿਆ

ਬੈਂਗਲੁਰੂ – ਕ੍ਰਿਕੇਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ ਆਈ.ਪੀ.ਐੱਲ. 2022 ਦੀ ਨਿਲਾਮੀ ‘ਚ ਐਤਵਾਰ ਨੂੰ 30 ਲੱਖ ਰੁਪਏ ‘ਚ ਖਰੀਦਿਆ। ਮੁੰਬਈ ਨੇ ਅਰਜੁਨ ਦੇ ਲਈ ਪਹਿਲਾਂ ਬੋਲੀ ਲਗਾਈ। ਗੁਜਰਾਤ ਟਾਈਟਨਜ਼ ਨੇ ਵੀ ਹੱਥ ਅਜ਼ਮਾਇਆ ਪਰ ਅਰਜੁਨ ਦੇ ਲਈ ਆਖਰੀ ਬੋਲੀ ਮੁੰਬਈ ਦੀ ਹੀ ਰਹੀ। ਅਰਜੁਨ ਆਈ.ਪੀ.ਐੱਲ.2022 ਦੀ ਵੱਡੀ ਨਿਲਾਮੀ ਦੇ ਆਖਰੀ ਪੜਾਅ ਵਿਚ ਵਿਕੇ।

PM ਮੋਦੀ ਦੇ ਦੌਰੇ ਨੇ ਪੰਜਾਬ ਬਦਲਿਆ ਛਾਉਣੀ ‘ ਚ! ਲੋੜ ਪੈਣ ਤੇ ਚੰਨੀ ਦੇਵੇਗਾ PM ਨੂੰ ਖੂਨ, ਹਾਈਟੈਕ ਐਂਬੂਲੈਂਸ ਤਿਆਰ

ਕੁੱਲ 23 ਖਿਡਾਰੀ ਇਸ ਸੂਚੀ ਦਾ ਹਿੱਸਾ ਸਨ। ਪਹਿਲੇ 2 ਖਿਡਾਰੀ ਮੁਹੰਮਦ ਨਬੀ ਅਤੇ ਉਮੇਸ਼ ਯਾਦਵ ਕੋਲਕਾਤਾ। ਰਾਜਸਥਾਨ ਨੇ ਖਰੀਦਿਆ ਰੈਸੀ ਵਾਨ,  ਡੇਰ ਡੁਸੇਨ , ਡੈਰਿਲ ਮਿਚੇਲ , ਨਾਥਨ ਕੁਲਟਰ ਨਾਈਲ ਅਤੇ ਜਿਮੀ ਨੀਸ਼ਮ ਨੂੰ। ਇਸ਼ਾਂਤ ਸ਼ਰਮਾ, ਐਂਡਿਊ ਟਾਈ, ਰੋਹਨ ਕਦਮ, ਸਮੀਰ ਰਿਜਵੀ ਅਤੇ ਕੈਸ ਅਹਿਮਦ ਅਨਸੋਲਡ ਹੀ ਰਹਿਣਗੇ। ਅੰਡਰ – 19 ਵਿਸ਼ਵ ਕੱਪ ਜੇਤੂ ਵਿਕੀ ਓਸਤਵਾਲ ਖੇਡਣਗੇ , ਦਿੱਲੀ ਦੇ ਲਈ । ਸਿਧਾਰਥ ਕੌਲ ਅਤੇ ਲਵਨਿਥ ਸਿਸੋਦੀਆ ਖੇਡਣਗੇ ਬੈਂਗਲੁਰੂ ਦੇ ਲਈ । ਬੀ ਸਾਈ ਸੁਦਰਸ਼ਨ ਬਣੇ ਗੁਜਰਾਤ ਦੇ ਨਵੇਂ ਟਾਈਟਨ । ਫ੍ਰੈਬੀਅਨ ਐਲਨ ਦੇ ਨਾਲ ਆਰੀਅਨ ਯੂਏਲ ਗਏ ਮੁੰਬਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button