ਅਮਰੀਕਾ ਨੇ ਚੀਨ, ਪਾਕਿਸਤਾਨ ਸਣੇ 27 ਵਿਦੇਸ਼ੀ ਸੰਸਥਾਵਾਂ ਕਾਲੀ ਸੂਚੀ ‘ਚ ਪਾ ਦਿੱਤਾ
ਵਾਸ਼ਿੰਗਟਨ: ਅਮਰੀਕਾ ਦੇ ਵਣਜ ਵਿਭਾਗ ਨੇ ਚੀਨ, ਪਾਕਿਸਤਾਨ ਦੀਆਂ 16 ਇਕਾਈਆਂ ਸਣੇ 27 ਵਿਦੇਸ਼ੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ।ਵਿਭਾਗ ਨੇ 27 ਸੰਸਥਾਵਾਂ ਨੂੰ ਵਪਾਰਕ ਸੂਚੀ ਦੀ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ।
Khabran Da Sira : ਦਿੱਲੀ ਪਹੁੰਚੇ ਲੱਖਾਂ ਕਿਸਾਨ, ਗੱਡਤੇ ਪੱਕੇ ਟੈਂਟ, ਕਾਂਗਰਸ ‘ਚ ਬਗਾਵਤ, ਰੁੱਸਿਆ ਪ੍ਰਧਾਨ
ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਸੁਰੱਖਿਅਤ ਪਰਮਾਣੂ ਗਤੀਵਿਧੀਆਂ ਰੁੱਕਣ ਦਾ ਨਹੀਂ ਲੈ ਰਹੀਆਂ ਸਨ ਜਿਸ ਤੋਂ ਬਾਅਦ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ।ਦੱਸ ਦਈਏ ਕਿ ਬਲੈਕ ਲਿਸਟ ਹੋਈਆਂ 27 ਸੰਸਥਾਵਾਂ ਵਿੱਚ ਕੁਝ ਸੰਸਥਾਵਾਂ ਜਾਪਾਨ ਅਤੇ ਸਿੰਗਾਪੁਰ ਦੀਆਂ ਵੀ ਹਨ ਜੋ ਕਿ ਰੂਸ ਨਾਲ ਸਬੰਧ ਰੱਖਦੀਆਂ ਹਨ ।
Ludhiana News : CM Channi ਅੱਗੇ ਵੱਡੀ ਚਣੌਤੀ, ਕੀ ਮੰਨਣਗੇ ਮੰਗਾਂ || D5 Channel Punjabi
ਇਸ ਤੋਂ ਇਲਾਵਾ ਅਮਰੀਕਾ ਦੀ ਵਣਜ ਸਕੱਤਰ Gina Raimondo ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਵਿਸ਼ਵ ਵਪਾਰ ਤੇ ਵਣਜ ਦਾ ਟੀਚਾ ਸ਼ਾਂਤੀ ਖੁਸ਼ਹਾਲੀ ਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਨੂੰ ਸਹਿਯੋਗ ਦੇਣਾ ਹੈ ਨਾ ਕਿ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ। ਇਸ ਲਈ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨੂੰ ਬਚਾਉਣ ਲਈ 27 ਸੰਸਥਾਵਾਂ ਨੂੰ ਬਲੈਕ ਲਿਸਟ ਵਿਚ ਪਾਉਣ ਦਾ ਫ਼ੈਸਲਾ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.