Breaking NewsD5 specialInternationalNews

ਅਮਰੀਕਾ ‘ਚ Google ‘ਤੇ ਪੰਜ ਅਰਬ ਡਾਲਰ ਦਾ ਮੁਕੱਦਮਾ

ਕੈਲੀਫੋਰਨੀਆਂ : ਮਸ਼ਹੂਰ ਤਕਨੀਕੀ ਕੰਪਨੀ ਗੂਗਲ ‘ਤੇ ਨਿੱਜੀ ਇੰਟਰਨੈੱਟ ਦੀ ਵਰਤੋਂ ‘ਤੇ ਨਜ਼ਰ ਰੱਖਣ ਨੂੰ ਲੈ ਕੇ ਅਮਰੀਕਾ ਵਿੱਚ ਪੰਜ ਅਰਬ ਡਾਲਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦਾ ਪਰਦਾਫਾਸ਼!, ਵੱਡੇ ਲੀਡਰ ਨੇ ਦਿੱਤੇ Live ਸਬੂਤ

ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਕੰਪਨੀ ਗੂਗਲ ਐਲਾਲੀਟਿਕਸ, ਗੂਗਲ ਏਡ ਮੈਨੇਜਰ ਅਤੇ ਹੋਰ ਐਪਲੀਕੇਸ਼ਨ ਅਤੇ ਵੈਬਸਾਈਟ ਪਲੱਗ-ਇਨ, ਸਮਾਟਰਫੋਨ ਐਪ ਸਮੇਤ ਹੋਰ ਮਾਧਿਅਮਾਂ ਨਾਲ ਇੰਟਰਨੈਟ ਉਪਭੋਗਤਾਵਾਂ ਦੇ ਬਾਰੇ ਵਿੱਚ ਜਾਣਕਾਰੀ ਇਕੱਠੇ ਕਰਦੀ ਹੈ ਕਿ ਲੋਕਾਂ ਨੇ ਆਨਲਾਇਨ ਕੀ ਵੇਖਿਆ ਹੈ ਅਤੇ ਉਹ ਕਿੱਥੋਂ ਇਸ ਤਰ੍ਹਾਂ ਦੀਆਂ ਚੀਜਾਂ ਨੂੰ ਸਰਚ ਕਰਦੇ ਹਨ।

ਕੈਪਟਨ ਖਿਲਾਫ ਵਧੀ ਬਗ਼ਾਵਤ!,ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ!,ਅਦਾਲਤ ਦਾ ਇੱਕ ਹੋਰ ਵੱਡਾ ਝਟਕਾ

ਉੱਧਰ ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡਾ ਨੇ ਇਨ੍ਹਾਂ ਆਰੋਪਾਂ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ ਅਸੀਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਦੋਂ ਤੁਸੀ ਇੱਕ ਨਵਾਂ ਟੈਬ ਖੋਲ੍ਹਦੇ ਹੋ ਤਾਂ ਵੈਬਸਾਇਟਾਂ ਤੁਹਾਡੀ ਬਰਾਊਜਿੰਗ ਗਤੀਵਿਧੀ ਦੇ ਬਾਰੇ ‘ਚ ਜਾਣਕਾਰੀ ਇਕੱਠੀ ਕਰ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button