NewsBreaking NewsD5 specialPoliticsPunjab

ਅਫਸਰਾਂ ਤੇ ਸਰਕਾਰ ਨੂੰ ਬੈਂਸ ਦੀ ਦਹਾੜ ‘ਬੰਦੇ ਬਣਜੋ, ਕੋਈ ਬੋਲੀ ਲਾਓਣ ਨਾ ਆਵੇ” ਨਹੀਂ ਤਾਂ ਮੌਕੇ ਤੋਂ ਭਜਾਵਾਂਗੇ’

ਪਟਿਆਲਾ : ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਦੇ ਨਾਲ ਲੱਗਦੀ ਪਿੰਡ ਸੇਖੇਵਾਲ ਤੇ ਕੁਝ ਹੋਰ ਪਿੰਡਾਂ ਦੀ ਪੰਚਾਇਤੀ ਜ਼ਮੀਨ ‘ਤੇ ਕਾਬਜ਼ ਲੋਕਾਂ ਨੂੰ ਉਠਾ ਕੇ ਸਨਅਤੀ ਪਾਰਕ ਬਣਾਉਣ ਬਾਰੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਸਰਕਾਰ ਵਲੋਂ ਇਸ ਤਰ੍ਹਾਂ ਚੁੱਪ ਚਪੀਤੇ ਪੰਚਾਇਤਾਂ ਨੂੰ ਆਪਣੇ ਪੱਖ ‘ਚ ਕਰਕੇ ਇਹ ਗੇਮ ਖੇਡੀ ਜਾ ਰਹੀ ਹੈ।

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਇਸ ਬਾਰੇ ਹੁਣ ਅਕਵਾਇਰ ਹੋਣ ਵਾਲੀ ਜ਼ਮੀਨ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਇਸ ਤੇ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਬੈਂਸ ਦਾ ਕਹਿਣਾ ਹੈ ਕਿ ਸਰਕਾਰ ਧੱਕੇ ਨਾਲ ਪੰਚਾਇਤੀ ਜਮੀਨਾਂ ਹੜੱਪਣੀਆਂ ਬੰਦ ਕਰੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪੰਚਾਇਤ ਦੀ ਜ਼ਮੀਨ ਦਾ ਇੱਕ ਇੰਚ ਨਹੀਂ ਵੀ ਦੇਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button