EntertainmentTop News

ਅਦਾਕਾਰ Annu Kapoor ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ Sir Ganga Ram Hospital ‘ਚ ਦਾਖਲ

Annu Kapoor admitted in Hospital

ਮੁੰਬਈ : ਫਿਲਮ ਅਦਾਕਾਰ ਅੰਨੂ ਕਪੂਰ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 66 ਸਾਲਾ ਅੰਨੂ ਨੇ ਵੀਰਵਾਰ ਸਵੇਰੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਇਲਾਜ ਕਾਰਡੀਓਲੋਜਿਸਟ ਡਾ: ਸੁਸ਼ਾਂਤ ਵੱਟਲ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।

ਮੋਰਚੇ ਦਾ ਅਸਰ, ਬੰਦੀ ਸਿੱਖਾਂ ਦੀ ਹੋਵੇਗੀ ਰਿਹਾਈ! ਖੁੱਲ੍ਹੀ ਪੁਰਾਣੀ ਫਾਈਲ !ਕਿਹੜਾ ਸਿੱਖ ਕਿੱਥੇ ਤੇ ਕਦੋਂ ਤੋਂ ਬੰਦ ?

ਜਾਣਕਾਰੀ ਮੁਤਾਬਕ ਅੰਨੂ ਦੀ ਸਿਹਤ ਸਥਿਰ ਹੈ ਅਤੇ ਸੁਧਾਰ ਹੋ ਰਿਹਾ ਹੈ। ਅਦਾਕਾਰ ਹੋਣ ਦੇ ਨਾਲ-ਨਾਲ ਬਹੁਮੁਖੀ ਗੁਣਾਂ ਨਾਲ ਭਰਪੂਰ ਅਨੂੰ ਨੂੰ ਇੱਕ ਮਹਾਨ ਗਾਇਕ, ਨਿਰਦੇਸ਼ਕ, ਰੇਡੀਓ ਜੌਕੀ ਅਤੇ ਟੀਵੀ ਹੋਸਟ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਟੀਵੀ ਸ਼ੋਅ ‘ਅੰਤਾਕਸ਼ਰੀ’ ਨੂੰ ਵੀ ਹੋਸਟ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button