Breaking NewsD5 specialEntertainmentNewsTop News

ਅਦਾਕਾਰ ਅਰਜੁਨ ਰਾਮਪਾਲ ਆਏ ਕੋਰੋਨਾ ਪੌਜ਼ੀਟਿਵ

ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਕੋਰੋਨਾ ਮਹਾਂਮਾਰੀ ਦੀ ਚਪੇਟ ‘ਚ ਆਉਣ ਵਾਲੇ ਸਿਤਾਰੇ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ। ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।

ਸਮਸ਼ੇਰ ਦੂਲੋ ਨੇ ਕਰਤਾ ਵੱਡਾ ਧਮਾਕਾ!ਮੁੱਖ ਮੰਤਰੀ ਦੀ ਕੁਰਸੀ ਨੂੰ ਪਿਆ ਖਤਰਾ!ਬੇਅਦਬੀ ਮਾਮਲੇ ’ਤੇ ਕਰਤੇ ਵੱਡੇ ਖੁਲਾਸੇ

ਸ਼ਨੀਵਾਰ ਦੀ ਦੇਰ ਰਾਤ ਇੱਕ ਇੰਸਟਾਗ੍ਰਾਮ ਪੋਸਟ ‘ਚ ਅਰਜੁਨ ਰਾਮਪਾਲ ਨੇ ਲਿਖਿਆ, ‘‘ਮੈਂ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹਾਂ। ਮੈਂ ਭਲੇ ਹੀ ਕੋਈ ਲੱਛਣ ਨਹੀਂ ਹੈ, ਪਰ ਮੈਂ ਆਪਣੇ ਆਪ ਨੂੰ ਘਰ ‘ਚ ਇਕਾਂਤਵਾਸ ਕਰ ਲਿਆ ਹੈ। ਪਿਛਲੇ 10 ਦਿਨਾਂ ਵਿੱਚ ਮੇਰੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕ ਕ੍ਰਿਪਾ ਸਾਵਧਾਨੀ ਵਰਤੋਂ। ਇਹ ਸਾਡੇ ਲਈ ਬਹੁਤ ਡਰਾਵਨਾ ਸਮਾਂ ਹੈ, ਪਰ ਮੈਨੂੰ ਜਾਗਰੂਕ ਰਹਿਣਾ ਹੈ ਅਤੇ ਥੋੜ੍ਹੇ ਸਮੇਂ ਲਈ ਆਪਣਾ ਧਿਆਨ ਰੱਖਣਾ ਹੈ। ਇਸ ਨਾਲ ਅੱਗੇ ਬਹੁਤ ਫ਼ਾਇਦਾ ਮਿਲੇਗਾ। ਇਕੱਠੇ ਨਾਲ ਰਹਿ ਕੇ ਅਸੀਂ ਕੋਰੋਨਾ ਨਾਲ ਲੜ ਸਕਦੇ ਹਾਂ।”

 

View this post on Instagram

 

A post shared by Arjun (@rampal72)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button