Breaking NewsD5 specialIndiaInternationalNewsPoliticsPunjab

ਅਟਾਰੀ ਬਾਰਡਰ ਤੋਂ ਬਾਅਦ ਦੇਖੋ ਏਅਰ ਫੋਰਸ ਵਾਲੇ ਪਾਇਲਟ ਨੂੰ ਕਿੱਧਰ ਨੂੰ ਲੈ ਗਏ, ਮੀਡੀਆ ਸਾਹਮਣੇ ਨਹੀਂ ਆਇਆ ਅਭਿਨੰਦਨ (ਵੀਡੀਓ)

ਪਾਕਿਸਤਾਨ ‘ਤੋਂ ਰਿਹਾ ਹੋ ਕੇ ਵਤਨ ਵਾਪਸ ਪਰਤੇ ਵਿੰਗ ਕਮਾਂਡਰ ਅਭਿਨੰਦਨ…ਪਾਕਿਸਤਾਨ ਨੇ ਰਸਮੀ ਕਾਰਵਾਈ ਤੋਂ ਬਾਅਦ ਭਾਰਤ ਨੂੰ ਸੌਂਪਿਆ…ਏਅਰ ਵਾਈਸ ਮਾਰਸ਼ਲ ਏਜੀਕੇ ਕਪੂਰ ਨੇ ਅਭਿਨੰਦਨ ਨੂੰ ਕੀਤਾ ਰਿਸੀਵ।

ਅਭਿਨੰਦਨ ਦੀ ਵਤਨ ਵਾਪਸੀ ‘ਤੇ ਦੇਸ਼ ‘ਚ ਖੁਸ਼ੀ ਦੀ ਲਹਿਰ, ਵੱਖ-ਵੱਖ ਥਾਈਂ ਲੋਕਾਂ ਨੇ ਨੱਚ ਗਾ ਕੇ ਮਨਾਈ ਖੁਸ਼ੀ, ਸਿਆਸੀ ਆਗੂਆਂ ਨੇ ਟਵੀਟ ਕਰਕੇ ਦਿੱਤੀ ਵਧਾਈ।

Read Also ਭਾਰਤ ਪਹੁੰਚਦੇ ਹੀ ਬੋਲੇ ਵਿੰਗ ਕਮਾਂਡਰ ਅਭਿਨੰਦਨ ‘ਬਹੁਤ ਚੰਗਾ ਲੱਗ ਰਿਹੈ’

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਮੁੱਖ ਮੰਤਰੀ ਦੀ ਅਗਵਾਈ ‘ਚ ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਬੰਧੀ ਹੋ ਸਕਦਾ ਹੈ ਕੋਈ ਫੈਸਲਾ।

7 ਮਾਰਚ ਨੂੰ ਰਾਹੁਲ ਗਾਂਧੀ ਦਾ ਮੋਗਾ ਦੌਰਾ- ਰਾਹੁਲ ਅਜੀਤਵਾਲ ‘ਚ ਰੈਲੀ ਨੂੰ ਕਰਗੇ ਸੰਬੋਧਨ-ਸੁਨੀਲ ਜਾਖੜ ਨੇ ਲਿਆ ਅਜੀਤਵਾਲ ਦਾ ਜਾਇਜਾ।

ਮੌਸਮ ਦੇ ਮਿਜਾਜ਼ ‘ਚ ਮੁੜ ਆਇਆ ਬਦਲਾਅ, ਪੱਛਮੀ ਗੜਬੜੀ ਕਾਰਨ ਸੂਬੇ `ਚ ਮੀਂਹ ਪੈਣ ਦੀ ਸੰਭਾਵਨਾ….ਅਗਲੇ ਦੋ ਦਿਨਾਂ ਦੌਰਾਨ ਪੰਜਾਬ ਦੇ ਕਈਂ ਹਿੱਸਿਆ ‘ਚ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button