Breaking NewsD5 specialEntertainmentNews

ਅਜੇ ਦੇਵਗਨ ਹੋਣਗੇ ਡਿਸਕਵਰੀ ਚੈਨਲ ਦੇ Show Into The Wild ਦਾ ਹਿੱਸਾ

ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਛੇਤੀ ਹੀ ਡਿਸਕਵਰੀ ਚੈਨਲ ਦੇ ਮਸ਼ਹੂਰ Show Into The Wild With Bear Grills ਵਿੱਚ ਨਜ਼ਰ ਆਉਣਗੇ। Bear Grills ਦਾ ਮਸ਼ਹੂਰ Show Into The Wild ਟੀਵੀ ‘ਤੇ ਬਹੁਤ ਪਸੰਦ ਕੀਤਾ ਜਾਂਦਾ ਹੈ। ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਇਸ ਸ਼ੋਅ ਵਿੱਚ ਹਿੱਸਾ ਲਿਆ[ ਇਨ੍ਹਾਂ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਜਨੀਕਾਂਤ ਅਤੇ ਅਕਸ਼ੈ ਕੁਮਾਰ ਵਰਗੇ ਲੋਕ ਸ਼ਾਮਲ ਹਨ।

ਕਿਸਾਨੀ ਅੰਦੋਲਨ ‘ਤੇ ਗ੍ਰਹਿ ਮੰਤਰੀ ਦਾ ਬਿਆਨ! ਕਸੂਤਾ ਫਸਿਆ ਕੈਪਟਨ || D5 Channel Punjabi

ਰਜਨੀਕਾਂਤ ਅਤੇ ਅਕਸ਼ੈ ਕੁਮਾਰ ਤੋਂ ਬਾਅਦ ਅਜੇ ਦੇਵਗਨ ਡਿਸਕਵਰੀ ਚੈਨਲ ਦੇ ਮਸ਼ਹੂਰ Show Into The Wild With Bear Grills ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਸ਼ੋਅ ਦੀ ਸ਼ੂਟਿੰਗ ਮਾਲਦੀਵ ਵਿੱਚ ਕੀਤੀ ਜਾਵੇਗੀ। Bear Grills ਦੇ ਇਸ Show ਵਿੱਚ ਅਜੈ ਦੇਵਗਨ ਨੂੰ ਇਹ ਦਿਖਾਉਂਦੇ ਹੋਏ ਵੇਖਿਆ ਜਾ ਰਿਹਾ ਹੈ ਕਿ ਜੰਗਲ ਵਿੱਚ ਕਿਵੇਂ ਬਚਣਾ ਹੈ। ਅਜੇ ਦੇਵਗਨ ਦੇ ਨਾਲ ਇਸ ਐਪੀਸੋਡ ਦੀ ਸ਼ੂਟਿੰਗ ਮਾਲਦੀਵ ਵਿੱਚ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button