NewsBreaking NewsD5 specialInternational

ਅਜਿਹੀ ਮੌਤ ਰੱਬ ਸਭ ਨੂੰ ਦੇਵੇ, ਦੇਖੋ ਰੱਬ ਨੇ ਆਖਰੀ ਇੱਛਾ ਕਿਵੇਂ ਕੀਤੀ ਪੂਰੀ (ਵੀਡੀਓ)

ਭੇਤ ਕੋਈ ਨਹੀਂ ਪਾ ਸਕਦਾ ਬਈ ਰੱਬ ਦੇ ਰੰਗਾਂ ਦਾ, ਕਹਿੰਦੇ ਨੇ ਕਿ ਇਨਸਾਨ ਨੂੰ ਮੌਤ ਕਦੋ ਤੇ ਕਿਥੇ ਆ ਜਾਵੇ ਇਸ ਬਾਰੇ ਉਸ ਨੂੰ ਵੀ ਪਤਾ ਨਹੀਂ ਹੁੰਦਾ ਪਰ ਕਈਆਂ ਨੂੰ ਅਜਿਹੀ ਮੌਤ ਮਿਲਦੀ ਹੈ। ਜਿਸ ਨੂੰ ਲੋਕ ਖੁਸ਼ਕਿਸਮਤ ਵਾਲਾ ਸਮਝਦੇ ਨੇ ਅਜਿਹਾ ਹੀ ਭਾਣਾ ਵਾਪਰਿਆ ਕੈਲੋਫੋਰਨੀਆ ਦੇ ਸ਼ਹਿਰ ਸੈਨਹੋਜ਼ੇ ਦੇ ਭਾਈ ਸਤਨਾਮ ਸਿੰਘ ਅਟਵਾਲ ਨਾਲ। ਜਿਨ੍ਹਾਂ ਨੇ ਆਪਣੇ ਆਖਰੀ ਸਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਰਤਨ ਕਰਦਿਆਂ ਨੇ ਲਏ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

Read Also ਇਕ ਗਲਤੀ ਨੇ ਬੁਲਾ ਲਏ ਮੌਤ ਆਲੇ ਫਰਿਸ਼ਤੇ, ਗੁਰਦਾਸਪੁਰ ‘ਚੋਂ ਮੌਤ ਦਾ LIVE ਵੀਡੀਓ ਦੇਖੋ (ਵੀਡੀਓ)

ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਈ ਸਤਨਾਮ ਸਿੰਘ ਕੀਰਤਨ ਕਰ ਰਹੇ ਨੇ ਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਵੀ ਬੈਠੇ ਨੇ ਤੇ ਕੁੱਝ ਕੁ ਪਲਾ ਬਾਅਦ ਕੀਰਤਨ ਕਰਦੇ ਕਰਦੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਭਾਈ ਸਤਨਾਮ ਸਿੰਘ ਦੀ ਇੱਛਾ ਸੀ ਕਿ ਉਨ੍ਹਾਂ ਦੀ ਮੌਤ ਕੀਰਤਨ ਕਰਦਿਆਂ ਦੀ ਹੋਵੇ। ਸ਼ਾਇਦ ਵਾਹਿਗੁਰੂ ਨੇ ਉਨ੍ਹਾਂ ਦੀ ਆਖਰੀ ਇਛਾ ਪੂਰੀ ਕਰਤੀ। ਸਹੀ ਹੀ ਕਹਿੰਦੇ ਨੇ ਕਿ ਭੇਤ ਕੋਈ ਨਹੀਂ ਪਾ ਸਕਦਾ ਬਈ ਰੱਬ ਦੇ ਰੰਗਾਂ ਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button