Breaking NewsD5 specialNewsPunjabTop News

ਅਕਾਲੀ ਦਲ ਦੇ ਰੋਸ਼ ਮਾਰਚ ‘ਤੇ ਸਿੱਧੂ ਨੇ ਕੱਸਿਆ ਤੰਜ, ‘ਕਾਲੇ ਕਾਨੂੰਨ ਘੜਣ ਵਾਲੇ ਅੱਜ ਵਹਾ ਰਹੇ ਨੇ ਮਗਰਮੱਛ ਦੇ ਹੰਝੂ’

ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਅੱਜ ਬਲੈਕ ਫਰਾਈਡੇਅ ਪ੍ਰੋਟੈਸਟ ਮਾਰਚ ਕਰ ਰਹੀ ਹੈ। ਉਥੇ ਹੀ ਇਸ ‘ਚ ਉਨ੍ਹਾਂ ਦੇ ਇਸ ਮਾਰਚ ‘ਤੇ ਤਿੱਖੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰਾਰਾ ਤੰਜ ਕਸਿਆ ਹੈ।

ਮੁੱਖ ਮੰਤਰੀ ਨੇ ਸੱਦੀ ਵੱਡੀ ਮੀਟਿੰਗ, ਜਥੇਬੰਦੀਆਂ ਦੀ ਪੂਰੀਆਂ ਕਰੂ ਮੰਗਾਂ?

ਸਿੱਧੂ ਨੇ ਟਵੀਟ ਕਰ ਕਿਹਾ ਕਿ ਕਾਲੇ ਕਾਨੂੰਨ ਘੜਣ ਵਾਲੇ ਅਤੇ ਉਨ੍ਹਾਂ ਦੇ ਆਲੰਬਰਦਾਰ ਅੱਜ ਮਗਰਮੱਛ ਦੇ ਹੰਝੂ ਵਹਾ ਰਹੇ ਹਨ !! ਇਹ ਪਖੰਡ ਕਿਉਂ?। ਇਸ ਟਵੀਟ ਦੇ ਨਾਲ ਉਨ੍ਹਾਂ ਨੇ ਬਾਦਲ ਪਰਿਵਾਰ ਦੀ ਇੱਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button