PunjabPunjabTop News

ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵੇਂ ਸੰਮਨ ਭੇਜ ਸਕਦੀ ਹੈ SIT

 NDPS Act ਨਾਲ ਸਬੰਧਤ ਕੇਸ ਵਿਚ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵੇਂ ਅਤੇ ਤਾਜ਼ਾ ਸੰਮਨ ਭਜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸੰਮਨ ਛੇਤੀ ਹੀ ਜਾਰੀ ਕੀਤੇ ਜਾ ਸਕਦੇ ਹਨ ।
 ਬੇਸ਼ੱਕ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਹਾਈ ਕੋਰਟ ਵਿੱਚ ਉਸ ਸਮੇਂ ਰਾਹਤ ਮਿਲੀ ਸੀ ਜਦੋਂ ਐਸਆਈਟੀ ਨੇ ਉਹਨਾਂ ਨੂੰ ਭੇਜੇ ਸੰਮਨ ਵਾਪਸ ਲੈ ਲਏ ਸੀ ਪਰ ਲੱਗਦਾ ਹੈ ਕਿ ਇਹ ਰਾਹਤ ਥੋੜ੍ਹ ਚਿਰੀ ਹੈ ਕਿਉਂਕਿ SIT ਵੱਲੋਂ ਛੇਤੀ ਹੀ ਨਵੇਂ ਅਤੇ ਵੱਖਰੇ ਸੁਮਨ ਸੰਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਆਲ੍ਹਾ  ਸੂਤਰਾਂ ਅਨੁਸਾਰ ਇਹ ਸੰਮਨ  ਕਾਨੂੰਨ ਦੀ ਵੱਖਰੀ ਧਾਰਾ ਅਧੀਨ ਭੇਜੇ ਜਾਣਗੇ ਜਦੋਂ ਕਿ ਵਾਪਸ ਲਏ ਗਏ ਸੰਮਨ ਹੋਰ ਧਾਰਾ ਅਧੀਨ ਜਾਰੀ ਕੀਤੇ ਗਏ ਸਨ ਇਹ ਵੀ ਸੰਭਾਵਨਾ ਹੈ ਕਿ SIT ਵੱਲੋਂ ਇਸੇ ਮਹੀਨੇ ਭਾਵ ਜੁਲਾਈ ਵਿੱਚ ਹੀ ਵਿਕਰਮ ਮਜੀਠੀਆ ਨੂੰ ਜਾਂਚ ਵਿੱਚ ਹਾਜ਼ਰ ਹੋਣ ਲਈ ਸੰਮਨ ਭੇਜੇ ਜਾਣ 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button