Breaking NewsD5 specialIndiaNewsPoliticsPunjab

ਅਕਾਲੀਆਂ ਦੀ ਪੁਲਿਸ ਨਾਲ ਟੱਕਰ ‘ਤੇ ਬੋਲੇ ਦਲਜੀਤ ਸਿੰਘ ਚੀਮਾ

ਪਟਿਆਲਾ : ਆਖਿਰਕਾਰ 7 ਅਕਤੂਬਰ ਆ ਹੀ ਗਈ ਅਤੇ ਨਾਲ ਹੀ ਆ ਗਿਆ ਰੈਲੀਆਂ ਦਾ ਸੁਪਰ ਸੰਡੇ। ਲੰਬੀ ‘ਚ ਜਿਥੇ ਕਾਂਗਰਸ ਨੇ ਮੋਰਚਾ ਜਾ ਗੱਡਿਆ ਹੈ।

Read Also ਬਾਦਲਾਂ ਤੇ ਕੈਪਟਨ ਦੀ ਰੈਲੀ ਫੇਲ੍ਹ ! ਕੋਟਕਪੂਰਾ ਤੋਂ ਗਰਜਿਆ ਖਹਿਰਾ LIVE

ਉਥੇ ਹੀ ਕੈਪਟਨ ਦੇ ਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਡੇਰੇ ਲਾਏ ਹਨ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਕਾਲੀ ਵਰਕਰ ਰੈਲੀ ਸਥਾਨ ਤੇ ਪਹੁੰਚੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button