NewsBreaking NewsD5 specialPoliticsPunjab

ਸੁਖਬੀਰ ਬਾਦਲ ਤੋਂ ਜਾਂਚ ਮਾਮਲੇ ‘ਤੇ ਫਿਰ ਪਿਆ ਘਮਸਾਣ , ਅਕਾਲੀ ਦਲ ਨੇ ਐੱਸ.ਆਈ.ਟੀ. ਨੂੰ ਪਾਇਆ ਘੇਰਾ (ਵੀਡੀਓ)

1984 ਸਿੱਖ ਨਸਲਕੁਸ਼ੀ ਦੇ ਇੱਕ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਅੱਜ ਦੋ ਮੁਜਰਮਾਂ ਨੂੰ ਸੁਣਾ ਸਕਦੀ ਹੈ ਸਜ਼ਾ। ਕੋਰਟ ਨੇ 15 ਨਵੰਬਰ ਨੂੰ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਨੂੰ ਮੁਜਰਮ ਕਰਾਰ ਦਿੱੱਤਾ ਸੀ।

ਘੁਬਾਇਆ ਆਡੀਓ ਮਾਮਲੇ ‘ਚ ਆਇਆ ਨਵਾਂ ਮੋੜ, ਚਲਾਨ ਵਾਲੇ ਮੁੰਡੇ ਨੇ ਆਰ.ਟੀ.ਆਈ ਜਰੀਏ ਮੰਗੀ ਘਟਨਾ ਵਾਲੀ ਜਗ੍ਹਾ ਦੀ ਸੀਸੀਟੀਵੀ ਫੁਟੇਜ਼।

Read Also ਲਓ ਜੀ SIT ਅੱਗੇ ਪੇਸ਼ ਹੋਏ ਸੁਖਬੀਰ ਬਾਦਲ (ਵੀਡੀਓ)

ਅਕਾਲੀ ਆਗੂ ਦਲਜੀਤ ਸਿੰਘ ਚੀਮਾ ਅਤੇ ਬਿਕਰਮ ਮਜੀਠੀਆ ਨੇ ਉਠਾਏ ਐੱਸ.ਆਈ.ਟੀ. `ਤੇ ਸਵਾਲ, ਕਿਹਾ ਕਾਂਗਰਸ ਸਰਕਾਰ ਦੇ ਇਸ਼ਾਰੇ `ਤੇ ਕੰਮ ਕਰ ਰਹੀ ਹੈ ਜਾਂਚ ਟੀਮ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਲਈ 21 ਨਵੰਬਰ ਨੂੰ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ `ਤੇ 30 ਨਵੰਬਰ ਨੂੰ ਹੋਵੇਗੀ ਵਤਨ ਵਾਪਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button