NewsBreaking NewsD5 specialPoliticsPunjab

ਸੁਖਬੀਰ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਜੇਲ੍ਹ ਚੋਂ ਬਾਹਰ ਆ ਕੇ ਫੇਰ ਬੋਲੇ (ਵੀਡੀਓ)

ਸੰਗਰੂਰ : ਅਕਾਲੀ ਦਲ ਦੇ ਰਾਜ ਹੋਈਆਂ ਬੇਅਦਬੀਆਂ ਤੇ ਗੋਲੀ ਕਾਂਡ ਮਾਮਲੇ ‘ਚ ਕੈਪਟਨ ਸਰਕਾਰ ਨੇ ਜਾਂਚ ਕਮਿਸ਼ਨ ਬਣਾਇਆ ਸੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਅਕਾਲੀ ਸਰਕਾਰ ਨੂੰ ਬੇਅਦਬੀਆਂ ਤੇ ਗੋਲੀ ਕਾਂਡ ਲਈ ਜਿੰਮੇਵਾਰ ਦੱਸਿਆ ਗਿਆ ਸੀ।ਜਿਸ ਤੋਂ ਬਾਅਦ ਬਾਦਲ ਪਰਿਵਾਰ ਖਿਲਾਫ਼ ਸਿੱਖ ਸੰਗਤ ਦਾ ਰੋਸ ਵੱਧ ਗਿਆ ਸੀ। ਇਸ ਤਹਿਤ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਖਘ ਬਾਦਲ ਸੰਗਰੂਰ ਪਹੁੰਚੇ ਸੀ ਤਾਂ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਸੀ।

Read Also ਸੁਖਬੀਰ ਤੇ ਜੁੱਤੀ ਸੁੱਟ ਕੇਸ ‘ਚ 5 ਸਿੱਖ ਕਾਰਕੁੰਨਾਂ ਦੀ ਜ਼ਮਾਨਤ ਹੋਈ ਮਨਜ਼ੂਰ ਸੋਮਵਾਰ ਤੱਕ ਹੋਣਗੇ ਰਿਹਾਅ

ਜਿਸ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਾਨੂੰਨੀ ਕਾਰਵਾਈ ਕਰਵਾਉਦੇ ਹੋਏ ਪ੍ਰਦਰਸ਼ਨਕਾਰੀਆਂ 307 ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਜਿਨ੍ਹਾਂ ਤੇ ਪੁਲਿਸ ਕਾਰਵਾਈ ਕਰਦੇ ਹੋਏ ਜੇਲ੍ਹ ਭੇਜ ਦਿੱਤਾ ਸੀ ,ਜਿਨ੍ਹਾ ਹੁਣ ਰਿਹਾਈ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸ਼ੀ ਸ਼ਾਤਮਈ ਤਰੀਕੇ ਦੇ ਨਾਲ ਵਿਰੋਧ ਕੀਤਾ ਸੀ ਪਰ ਸਾਡੇ ‘ਤੇ ਸਿਆਸੀ ਸਹਿ ਉੱਤੇ 307 ਦਾ ਮਾਮਲਾ ਦਰਜ ਕੀਤਾ ਗਿਆ, ਅੱਗੇ ਵੀ ਸਾਡਾ ਅਕਾਲੀ ਦਲ ਦੇ ਖਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button